ਦੀਵਾਲੀ ਦੇ ਤਿਉਹਾਰ ‘ਤੇ ਸਿੰਪਲ ‘ਤੇ ਅਟ੍ਰੈਕਟਿਵ ਰੱਖੋ ਲੁੱਕ, ਬਹੁਤ ਘੈਂਟ ਆਵੇਗੀ Photos
ਨਵੰਬਰ 12 ਨੂੰ ਦੀਵਾਲੀ ਦਾ ਤਿਉਹਾਰ ਹੈ। ਇਹ ਤਿਉਹਾਰ ਹਿੰਦੂਆਂ ਲਈ ਬਹੁਤ ਹੀ ਜ਼ਿਆਦਾ ਖਾਸ ਅਤੇ ਵੱਡਾ ਹੁੰਦਾ ਹੈ। ਇਸ ਦਿਨ ਲੋਕ ਨਵੇਂ-ਨਵੇਂ ਕੱਪੜੇ ਪਾ ਕੇ ਪੂਜਾ ਕਰਦੇ ਹਨ। ਕੁੜੀਆਂ ਲਈ ਇਹ ਤਿਉਹਾਰ ਬਹੁਤ ਖ਼ਾਸ ਹੁੰਦਾ ਹੈ। ਕਿਉਂਕਿ ਇਸ ਦਿਨ ਕੁੜੀਆਂ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੁੰਦੀਆਂ ਹਨ। ਉਹ ਦੀਵਾਲੀ ਦੇ ਲਈ ਬਹੁਤ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ।
1 / 5

2 / 5

3 / 5
4 / 5
5 / 5