Big Boss-19: ਸ਼ਹਿਨਾਜ਼ ਗਿੱਲ ਦੇ ਭਰਾ ਨੂੰ ਹਰਾ ਕੇ ਇਹ ਪ੍ਰਤੀਭਾਕੀ ਬਣਿਆ ਨਵਾਂ ਕੈਪਟਨ, ਟੁੱਟਿਆ ਸ਼ਹਿਬਾਜ਼ ਦਾ ਸੁਪਨਾ
ਮ੍ਰਿਦੁਲ ਤਿਵਾੜੀ ਦੀ ਕਪਤਾਨੀ ਖਤਮ ਹੋਣ ਤੋਂ ਬਾਅਦ, ਬਿੱਗ ਬੌਸ ਨੇ ਇੱਕ ਨਵੇਂ ਟਾਸਕ ਦਾ ਐਲਾਨ ਕੀਤਾ। ਇਸ ਟਾਸਕ ਵਿੱਚ, ਪ੍ਰਤੀਭਾਗੀਆਂ ਲਈ ਜੋੜਿਆਂ ਵਿੱਚ ਹਿੱਸਾ ਲੈਣਾ ਲਾਜ਼ਮੀ ਸੀ। ਹਾਲਾਂਕਿ, ਇਹ ਜੋੜੀਆਂ ਪ੍ਰਤੀਭਾਗੀਆਂ ਦੁਆਰਾ ਨਹੀਂ ਬਲਕਿ ਬਿੱਗ ਬੌਸ ਦੁਆਰਾ ਖੁਦ ਬਣਾਈਆਂ ਗਈਆਂ ਸਨ ।
1 / 6

2 / 6
3 / 6
4 / 6
5 / 6
6 / 6
Tag :