B Praak Family: ਪੰਜਾਬ ਹੀ ਨਹੀਂ ਸਗੋਂ ਬਾਲੀਵੁੱਡ ਵੀ ਹੈ ਇਸ ਸਿੰਗਰ ਦਾ ਫੈਨ, ਇਮੋਸ਼ਨਲ ਗੀਤਾਂ ਦਾ ਮੰਨਿਆ ਜਾਂਦਾ ਹੈ ਬਾਦਸ਼ਾਹ
ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਗਾਇਕ ਦੀ ਜਿਸ ਨੇ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਅਤੇ ਗੁਜਰਾਤੀ ਤੱਕ ਆਪਣੀ ਆਵਾਜ਼ ਵਿੱਚ ਸੁਪਰ ਹਿੱਟ ਗੀਤ ਦਿੱਤੇ ਹਨ । ਬਾਲੀਵੁੱਡ ਗਾਇਕ ਬੀ ਪਰਾਕ ਨੇ ਹਾਲ ਹੀ ਵਿੱਚ ਗੁਜਰਾਤੀ ਫਿਲਮ ਸਮੰਦਰ ਦੇ ਇੱਕ ਗੀਤ ਵਿੱਚ ਆਪਣੀ ਆਵਾਜ਼ ਦਿੱਤੀ ਹੈ। ਇਹ ਗੁਜਰਾਤੀ ਗੀਤ ਤੂ ਮਾਰੋ ਦਰਿਓ ਨੇ ਕਾਂਤੋਏ ਤੂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ।
Tag :