ਰਣਬੀਰ-ਆਲੀਆ ਨੂੰ ਪਿੱਛੇ ਛੱਡ ਅਕਸ਼ੈ ਕੁਮਾਰ-ਟਵਿੰਕਲ ਬਣੇ ਟਾਪ ਸੈਲੀਬ੍ਰਿਟੀ ਕਪਲ - TV9 Punjabi

ਰਣਬੀਰ-ਆਲੀਆ ਨੂੰ ਪਿੱਛੇ ਛੱਡ ਅਕਸ਼ੈ -ਟਵਿੰਕਲ ਬਣੇ ਟਾਪ ਸੈਲੀਬ੍ਰਿਟੀ ਕਪਲ

tv9-punjabi
Updated On: 

07 Oct 2024 18:00 PM IST

Akshay Kumar- Twinkle Khanna Power Couple: ਸ਼ਾਹਰੁਖ ਖਾਨ-ਗੌਰੀ ਖਾਨ, ਰਣਵੀਰ ਸਿੰਘ-ਦੀਪਿਕਾ ਪਾਦੁਕੋਣ ਅਤੇ ਹੋਰ ਕਈ ਕਪਲਸ ਨੂੰ ਬਾਲੀਵੁੱਡ ਦੇ ਪਾਵਰ ਕਪਲ ਦਾ ਟੈਗ ਮਿਲ ਚੁੱਕਾ ਹੈ। ਪਰ ਹਾਲ ਹੀ 'ਚ ਸੈਲੀਬ੍ਰਿਟੀ ਐਂਡੋਰਸਮੈਂਟ ਦੀ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ 'ਚ ਟਾਪ ਸੈਲੀਬ੍ਰਿਟੀ ਜੋੜੇ ਦੇ ਤੌਰ 'ਤੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।

1 / 5ਹਾਲ ਹੀ ਵਿੱਚ TAM AdEx ਸੇਲਿਬ੍ਰਿਟੀ ਐਂਡੋਰਸਮੈਂਟ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਮੁਤਾਬਕ ਅਕਸ਼ੇ ਕੁਮਾਰ-ਟਵਿੰਕਲ ਖੰਨਾ ਨੂੰ ਟਾਪ ਸੈਲੀਬ੍ਰਿਟੀ ਕਪਲ ਦੱਸਿਆ ਗਿਆ ਹੈ।

ਹਾਲ ਹੀ ਵਿੱਚ TAM AdEx ਸੇਲਿਬ੍ਰਿਟੀ ਐਂਡੋਰਸਮੈਂਟ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਮੁਤਾਬਕ ਅਕਸ਼ੇ ਕੁਮਾਰ-ਟਵਿੰਕਲ ਖੰਨਾ ਨੂੰ ਟਾਪ ਸੈਲੀਬ੍ਰਿਟੀ ਕਪਲ ਦੱਸਿਆ ਗਿਆ ਹੈ।

2 / 5ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਬਾਲੀਵੁੱਡ ਦੇ ਬਹੁਤ ਮਸ਼ਹੂਰ ਕਪਲ ਹਨ। ਨਿੱਜੀ ਜ਼ਿੰਦਗੀ 'ਚ ਵੀ ਲੋਕ ਦੋਵਾਂ ਨੂੰ ਕਾਫੀ ਪਸੰਦ ਕਰਦੇ ਹਨ।

ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਬਾਲੀਵੁੱਡ ਦੇ ਬਹੁਤ ਮਸ਼ਹੂਰ ਕਪਲ ਹਨ। ਨਿੱਜੀ ਜ਼ਿੰਦਗੀ 'ਚ ਵੀ ਲੋਕ ਦੋਵਾਂ ਨੂੰ ਕਾਫੀ ਪਸੰਦ ਕਰਦੇ ਹਨ।

3 / 5

ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਦੀ ਮੁਲਾਕਾਤ ਇੰਟਰਨੈਸ਼ਨਲ ਖਿਲਾੜੀ ਦੇ ਸੈੱਟ 'ਤੇ ਹੋਈ ਸੀ। ਦੋਵਾਂ ਦੇ ਵਿਆਹ ਨੂੰ 23 ਸਾਲ ਹੋ ਚੁੱਕੇ ਹਨ।

4 / 5

TAM AdEx ਦੀ ਰਿਪੋਰਟ ਵਿੱਚ ਦੋ ਹੋਰ ਬਾਲੀਵੁੱਡ ਕਪਲਸ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਇੱਕ ਨਾਂ ਅਮਿਤਾਭ ਬੱਚਨ-ਜਯਾ ਬੱਚਨ ਦਾ ਹੈ।

5 / 5

ਇਸ ਲਿਸਟ 'ਚ ਜੋ ਦੂਜੇ ਕਪਲ ਦਾ ਨਾਂ ਸ਼ਾਮਲ ਹੈ, ਉਹ ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਹੈ। ਖੈਰ, ਇਹ ਕਪਲ ਬਹੁਤ ਸਾਰੇ ਲੋਕਾਂ ਦਾ ਫੈਵਰਟ ਹੈ।

Follow Us On
Tag :