Up Coming ਪੰਜਾਬੀ ਫਿਲਮ ‘ਰੋਡੇ ਕਾਲਜ’ ਦੇ ਸਟਾਰਕਾਸਟ ਨਾਲ ਖ਼ਾਸ ਗੱਲਬਾਤ, ਦੇਖੋ Interview | Rode College Star Cast Exclusive conversation see the interview with TV9 Punjabi know full news details in Punjabi Punjabi news - TV9 Punjabi

Up Coming ਪੰਜਾਬੀ ਫਿਲਮ ਰੋਡੇ ਕਾਲਜ ਦੀ ਸਟਾਰਕਾਸਟ ਨਾਲ ਖ਼ਾਸ ਗੱਲਬਾਤ, ਦੇਖੋ Interview

Updated On: 

02 Jun 2024 20:34 PM

ਐਕਸ਼ਨ, ਡ੍ਰਾਮਾ, ਰੋਮਾਂਸ ਇਨ੍ਹਾਂ ਸਾਰਿਆਂ ਚੀਜ਼ਾਂ ਦਾ ਮਿਸ਼ਰਨ ਹੈ ਆਉਣ ਵਾਲੀ ਪੰਜਾਬੀ ਫਿਲਮ ਰੋਡੇ ਕਾਲਜ। ਇਹ ਫਿਲਮ 7 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਬਣਾਉਣ ਦਾ ਖ਼ਾਸ ਮਕਸਦ ਅਤੇ ਇਸ ਨਾਲ ਜੁੜਿਆ ਇਤਿਹਾਸ ਜਾਣਨ ਲਈ ਸਾਡੀ ਟੀਮ ਨੇ ਫਿਲਮ ਦੀ ਸਟਾਰਕਾਸਟ ਨਾਲ ਖਾਸ ਗੱਲਬਾਤ ਕੀਤੀ ਹੈ।

Up Coming ਪੰਜਾਬੀ ਫਿਲਮ ਰੋਡੇ ਕਾਲਜ ਦੀ ਸਟਾਰਕਾਸਟ ਨਾਲ ਖ਼ਾਸ ਗੱਲਬਾਤ, ਦੇਖੋ Interview

ਪੰਜਾਬੀ ਫਿਲਮ ਰੋਡੇ ਕਾਲਜ ਦੇ ਸਟਾਰਕਾਸਟ ਦਾ ਖ਼ਾਸ ਇੰਟਰਵਿਊ

Follow Us On

ਪੰਜਾਬੀ ਫਿਲਮ ‘ਰੋਡੇ ਕਾਲਜ’ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਸਾਡੀ ਟੀਮ ਨੇ ਫਿਲਮ ਦੀ ਸਟਾਰਕਾਸਟ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ।ਇੰਟਰਵਿਊ ਦੌਰਾਨ ਸਟਾਰਕਾਸਟ ਨੇ ਦੱਸਿਆ ਦੀ ਫਿਲਮ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਬਾਘਾਪੁਰਾਣਾ ਦੇ ਨੇੜੇ ਪੈਂਦੇ ਮਸ਼ਹੂਰ ਸਰਕਾਰੀ ਪੋਲੀਟੈਕਨੀਕਲ ਕਾਲਜ ਰੋਡੇ ‘ਤੇ ਫਿਲਮਾਇਆ ਗਿਆ ਹੈ। ਫਿਲਮ ਰਾਹੀਂ ਇਸ ਮੰਨੇ ਪ੍ਰਮੰਨੇ ਸਿੱਖਿਆ ਸੰਸਥਾਨ ਨਾਲ ਜੁੜੀਆਂ ਕਈ ਵਿਦਿਆਰਥੀ ਯਾਦਾਂ ਨੂੰ ਮੁੜ੍ਹ ਜੀਵੰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਦੇਖੋ Exclusive Interview

ਇਹ ਵੀ ਪੜ੍ਹੋ- 7 ਜੂਨ ਨੂੰ ਰਿਲੀਜ਼ ਹੋਵੇਗੀ ”ਨੀ ਮੈਂ ਸੱਸ ਕੁੱਟਣੀ 2”, ਦੇਖੋ ਸਟਾਰਕਾਸਟ ਨਾਲ ਖ਼ਾਸ ਗੱਲਬਾਤ

ਫਿਲਮ ਵਿਚ ਕਈ ਸਾਲ ਪਹਿਲਾਂ ਦੇ ਹਾਲਾਤਾਂ ਅਤੇ ਯਾਦਾਂ ਨੂੰ ਮੁੜ ਸੁਰਜੀਤੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਫਿਲਮ ਵਿੱਚ ਮਸ਼ਹੂਰ ਫਿਲਮ ਅਦਾਕਾਰਾ ਦੇ ਨਾਲ-ਨਾਲ ਬਹੁਤ ਨਵੇਂ ਕਲਾਕਾਰਾਂ ਨੂੰ ਵੀ ਬੇਹਤਰੀਨ ਮੌਕਾ ਦਿੱਤਾ ਗਿਆ ਹੈ।

Exit mobile version