Shocking Video: ਤੂਫਾਨ ਦੀ ਰਫਤਾਰ ਨਾਲ ਹਿਰਨ ਦਾ ਪਿੱਛਾ, ਦੋ ਬਾਘਾਂ ਨੂੰ ਦੇਖ ਡਰ ਗਏ ਸੈਲਾਨੀ | Viral Video Tourists are scared to see two tigers chasing a deer at the speed of a storm Punjabi news - TV9 Punjabi

Shocking Video: ਤੂਫਾਨ ਦੀ ਰਫਤਾਰ ਨਾਲ ਹਿਰਨ ਦਾ ਪਿੱਛਾ, ਦੋ ਬਾਘਾਂ ਨੂੰ ਦੇਖ ਡਰ ਗਏ ਸੈਲਾਨੀ

Updated On: 

13 Feb 2024 21:38 PM

ਜਦੋਂ ਬਾਘ ਹਿਰਨ ਦੇ ਬੱਚੇ ਦੇ ਪਿੱਛੇ ਭੱਜ ਰਹੇ ਸਨ ਤਾਂ ਦੇਖਣ ਆਏ ਸੈਲਾਨੀਆਂ ਨੇ 'ਇਟਸ ਏ ਜੈਕਪਾਟ' ਕਹਿੰਦੇ ਹੋਏ ਇਸ ਘਟਨਾ ਨੂੰ ਕੈਮਰੇ 'ਚ ਕੈਦ ਕਰ ਲਿਆ। ਬਾਅਦ ਵਿੱਚ ਇਸ ਵੀਡੀਓ ਨੂੰ ਨੈਸ਼ਨਲ ਪਾਰਕ ਦੇ ਅਧਿਕਾਰੀਆਂ ਨੇ 11 ਫਰਵਰੀ ਨੂੰ ਇੰਟਰਨੈੱਟ 'ਤੇ ਸਾਂਝਾ ਕੀਤਾ।

Shocking Video: ਤੂਫਾਨ ਦੀ ਰਫਤਾਰ ਨਾਲ ਹਿਰਨ ਦਾ ਪਿੱਛਾ, ਦੋ ਬਾਘਾਂ ਨੂੰ ਦੇਖ ਡਰ ਗਏ ਸੈਲਾਨੀ

Shocking Video: ਤੂਫਾਨ ਦੀ ਰਫਤਾਰ ਨਾਲ ਹਿਰਨ ਦਾ ਪਿੱਛਾ, ਦੋ ਬਾਘਾਂ ਨੂੰ ਦੇਖ ਡਰ ਗਏ ਸੈਲਾਨੀ (Pic Credit:Instagram/ranthambhorepark )

Follow Us On

ਦੋ ਬਾਘਾਂ ਵੱਲੋਂ ਹਿਰਨ ਦਾ ਪਿੱਛਾ ਕਰਨ ਦਾ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਰਾਜਸਥਾਨ ਦੇ ਰਣਥੰਬੌਰ ਨੈਸ਼ਨਲ ਪਾਰਕ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਦੋ ਬਾਘਾਂ ਵੱਲੋਂ ਹਿਰਨ ਦਾ ਪਿੱਛਾ ਕਰਨ ਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ ਹੈ। ਵੀਡੀਓ ਦੇਖ ਕੇ ਜੰਗਲ ਪ੍ਰੇਮੀ ਵੀ ਹੈਰਾਨ ਹਨ। ਨੈਸ਼ਨਲ ਪਾਰਕ ਦੇ ਅਧਿਕਾਰੀਆਂ ਮੁਤਾਬਕ ਵੀਡੀਓ ਵਿੱਚ ਦੋ ਬਾਘ ਇੱਕ ਹਿਰਨ ਵੱਲ ਤੇਜ਼ ਰਫ਼ਤਾਰ ਨਾਲ ਦੌੜਦੇ ਹੋਏ ਦਿਖਾਈ ਦੇ ਰਹੇ ਹਨ।

ਜਦੋਂ ਬਾਘ ਹਿਰਨ ਦੇ ਬੱਚੇ ਦੇ ਪਿੱਛੇ ਭੱਜ ਰਹੇ ਸਨ ਤਾਂ ਦੇਖਣ ਆਏ ਸੈਲਾਨੀਆਂ ਨੇ ‘ਇਟਸ ਏ ਜੈਕਪਾਟ’ ਕਹਿੰਦੇ ਹੋਏ ਇਸ ਘਟਨਾ ਨੂੰ ਕੈਮਰੇ ‘ਚ ਕੈਦ ਕਰ ਲਿਆ। ਬਾਅਦ ਵਿੱਚ ਇਸ ਵੀਡੀਓ ਨੂੰ ਨੈਸ਼ਨਲ ਪਾਰਕ ਦੇ ਅਧਿਕਾਰੀਆਂ ਨੇ 11 ਫਰਵਰੀ ਨੂੰ ਇੰਟਰਨੈੱਟ ‘ਤੇ ਸਾਂਝਾ ਕੀਤਾ।

ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਕੈਪਸ਼ਨ ‘ਚ ਲਿਖਿਆ- “ਰਣਥੰਬੌਰ ‘ਚ ਹਿਰਨ ਦਾ ਪਿੱਛਾ ਕਰਦੇ ਹੋਏ ਦੋ ਬਾਘ”। ਇਸ ਵੀਡੀਓ ਨੂੰ ਹਜ਼ਾਰਾਂ ਵਿਊਜ਼ ਅਤੇ ਲਾਈਕਸ ਮਿਲ ਚੁੱਕੇ ਹਨ। ਕੁਝ ਸਕਿੰਟਾਂ ਦਾ ਇਹ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Exit mobile version