ਦੋਸਤਾਂ ਦੇ ਨਾਲ ਜਾਣਾ ਹੈ ਆਉਟਟਿੰਗ 'ਤੇ, ਤਾਂ ਸਾਰਾ ਤੇਂਦੁਲਕਰ ਦੀ Dresses ਤੋਂ ਲਓ Ideas Punjabi news - TV9 Punjabi

ਦੋਸਤਾਂ ਦੇ ਨਾਲ ਜਾਣਾ ਹੈ ਆਉਟਟਿੰਗ ‘ਤੇ, ਤਾਂ ਸਾਰਾ ਤੇਂਦੁਲਕਰ ਦੀ Dresses ਤੋਂ ਲਓ Ideas

Published: 

23 Sep 2024 17:32 PM

ਸਾਰਾ ਤੇਂਦੁਲਕਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸਦਾ ਸਟਾਈਲ ਬਹੁਤ ਸ਼ਾਨਦਾਰ ਹੈ। ਕਾਲਜ ਦੇ ਦੋਸਤਾਂ ਨਾਲ ਬਾਹਰ ਜਾਂਦੇ ਸਮੇਂ ਸਿੰਪਲ ਡਰੈੱਸ ਵਿਚ ਸਟਾਈਲਿਸ਼ ਦਿਖਣ ਲਈ, ਤੁਸੀਂ ਸਾਰਾ ਦੇ ਇਨ੍ਹਾਂ Outfits ਤੋਂ Idea ਲੈ ਸਕਦੇ ਹੋ।

1 / 5ਦੋਸਤਾਂ ਨਾਲ ਬਾਹਰ ਘੁੰਮਦੇ ਹੋਏ, ਤੁਸੀਂ ਸਾਰਾ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਉਸ ਨੇ ਆਫ ਸ਼ੋਲਡਰ ਅਤੇ ਫੁੱਲ ਸਲੀਵਜ਼ ਵਾਲਾ ਜੰਪਸੂਟ ਪਹਿਨਿਆ ਹੈ। ਨਾਲ ਹੀ, ਮਿਨਿਮਸ ਮੇਕਅਪ ਅਤੇ ਲਾਈਟ ਵੇਲ ਵਾਲੇ ਇਅਰਇੰਗਸ ਦੇ ਨਾਲ ਲੁੱਕ ਨੂੰ ਸੋਬਰ ਰੱਖਿਆ ਗਿਆ ਹੈ। ਸਾਰਾ ਦੇ ਇਸ ਲੁੱਕ ਨੂੰ ਤੁਸੀਂ ਰੀਕ੍ਰਿਏਟ ਵੀ ਕਰ ਸਕਦੇ ਹੋ।(Credit : saratendulkar )

ਦੋਸਤਾਂ ਨਾਲ ਬਾਹਰ ਘੁੰਮਦੇ ਹੋਏ, ਤੁਸੀਂ ਸਾਰਾ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਉਸ ਨੇ ਆਫ ਸ਼ੋਲਡਰ ਅਤੇ ਫੁੱਲ ਸਲੀਵਜ਼ ਵਾਲਾ ਜੰਪਸੂਟ ਪਹਿਨਿਆ ਹੈ। ਨਾਲ ਹੀ, ਮਿਨਿਮਸ ਮੇਕਅਪ ਅਤੇ ਲਾਈਟ ਵੇਲ ਵਾਲੇ ਇਅਰਇੰਗਸ ਦੇ ਨਾਲ ਲੁੱਕ ਨੂੰ ਸੋਬਰ ਰੱਖਿਆ ਗਿਆ ਹੈ। ਸਾਰਾ ਦੇ ਇਸ ਲੁੱਕ ਨੂੰ ਤੁਸੀਂ ਰੀਕ੍ਰਿਏਟ ਵੀ ਕਰ ਸਕਦੇ ਹੋ।(Credit : saratendulkar )

2 / 5

ਸਾਰਾ ਦਾ ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। ਉਸ ਨੇ ਫਲੋਰਲ ਪ੍ਰਿੰਟ ਦੀ ਸ਼ਾਰਟ ਡਰੈੱਸ ਵਿਅਰ ਕੀਤੀ ਹੈ। ਦੋਸਤਾਂ ਨਾਲ ਬਾਹਰ ਜਾਣ ਸਮੇਂ ਤੁਸੀਂ ਇਸ ਤਰ੍ਹਾਂ ਦੀ ਸ਼ਾਰਟ ਫਲੋਰਲ ਡਰੈੱਸ ਵੀ ਵਿਅਰ ਕਰ ਸਕਦੇ ਹੋ। ਇਸ ਨਾਲ ਜੁੱਤੇ ਅਤੇ ਹੀਲਜ਼ ਦੋਵੇਂ ਹੀ ਲੁੱਕ ਨੂੰ ਸਟਾਈਲਿਸ਼ ਬਣਾਉਣ ਲਈ ਪਰਫੈਕਟ ਹੋਣਗੇ।

3 / 5

ਸਿੰਪਲ ਆਉਟਫਿੱਟ ਵਿਚ ਸਟਾਈਲਿਸ਼ ਦਿਖਣ ਲਈ, ਤੁਸੀਂ ਸਾਰਾ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਉਸਨੇ ਜੀਨਸ ਦੇ ਨਾਲ ਕ੍ਰੌਪ ਟਾਪ ਅਤੇ ਸ਼ਰਟ ਸਟਾਈਲ ਕੀਤੀ ਹੈ। ਤੁਸੀਂ ਉਸ ਦੇ ਇਸ ਲੁੱਕ ਤੋਂ ਵੀ ਆਈਡੀਆ ਲੈ ਸਕਦੇ ਹੋ। ਇਸ ਤੋਂ ਇਲਾਵਾ ਜੀਨਸ ਅਤੇ ਸਟਾਈਲਿਸ਼ ਟਾਪ ਵਿੱਚ ਕੰਟ੍ਰਾਸਟ ਬਣਾ ਕੇ ਪਹਿਨਣਾ ਵੀ ਸਭ ਤੋਂ ਵਧੀਆ ਆਪਸ਼ਨ ਹੋਵੇਗਾ।

4 / 5

ਸਾਰਾ ਨੇ ਸਾਈਡ ਸਲਿਟ ਕੱਟ ਵਾਲੀ ਮੈਕਸੀ ਡਰੈੱਸ ਪਾਈ ਹੋਈ ਹੈ। ਉਸ ਦਾ ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। ਜੇਕਰ ਤੁਸੀਂ ਸਿੰਪਲ ਅਤੇ ਕੰਫਰਟੇਬਲ ਡਰੈਸ ਪਹਿਨਣਾ ਚਾਹੁੰਦੇ ਹੋ, ਤਾਂ ਤੁਸੀਂ ਸਾਰਾ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਇਸ ਤਰ੍ਹਾਂ ਦੀ ਡਰੈੱਸ ਦੇਖਣ 'ਚ ਸਿੰਪਲ ਅਤੇ ਸਟਾਈਲਿਸ਼ ਲੁੱਕ ਦਿੰਦੀ ਹੈ।

5 / 5

ਸਾਰਾ ਨੇ ਕਾਲੇ ਰੰਗ ਦੀ ਲਾਂਗ ਮੈਕਸੀ ਡਰੈੱਸ ਵਿਅਰ ਕੀਤੀ ਹੈ। ਦੋਸਤਾਂ ਨਾਲ ਪਾਰਟੀ 'ਤੇ ਜਾਂਦੇ ਸਮੇਂ ਤੁਸੀਂ ਇਸ ਤਰ੍ਹਾਂ ਦੀ ਮੈਕਸੀ ਡਰੈੱਸ ਟਰਾਈ ਕਰ ਸਕਦੇ ਹੋ। ਲਾਂਗ ਮੈਕਸੀ ਡਰੈਸ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਡਿਜ਼ਾਈਨਾਂ ਵਿਚ ਆਸਾਨੀ ਨਾਲ ਮਿਲ ਜਾਂਦੀ ਹੈ।

Follow Us On
Tag :
Exit mobile version