ਭਰਾ ਦੇ ਵਿਆਹ ਵਿੱਚ ਦਿਵਯੰਕਾ ਤ੍ਰਿਪਾਠੀ ਵਾਂਗ ਸਟਾਈਲ ਕਰੋ ਲਹਿੰਗਾ, ਹਰ ਕੋਈ ਕਰੇਗਾ ਤੁਹਾਡੀ ਤਾਰੀਫ਼
ਭਰਾ ਦੇ ਵਿਆਹ ਨੂੰ ਲੈ ਕੇ ਭੈਣਾਂ ਬਹੁਤ ਉਤਸ਼ਾਹਿਤ ਹੁੰਦੀਆਂ ਹਨ। ਉਹ ਵਿਆਹ ਦੇ ਹਰ ਫੰਕਸ਼ਨ 'ਚ ਸਟਾਈਲਿਸ਼ ਦਿਖਣ ਲਈ ਵੱਖ-ਵੱਖ ਕੱਪੜੇ ਪਾਉਂਦੀਆਂ ਹਨ। ਜੇਕਰ ਤੁਸੀਂ ਵਿਆਹ 'ਚ ਲਹਿੰਗਾ ਪਹਿਨਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਸਟਾਈਲਿਸ਼ ਲੁੱਕ ਪਾਉਣ ਲਈ ਦਿਵਯੰਕਾ ਤ੍ਰਿਪਾਠੀ ਦੇ ਲਹਿੰਗਾ ਲੁੱਕ ਤੋਂ ਆਈਡੀਆ ਲੈ ਸਕਦੇ ਹੋ।
Tag :