ਪੁਰਾਣੀਆਂ ਤੇ ਪਲੇਨ ਸਾੜੀਆਂ ਦੇ ਨਾਲ ਪਹਿਨੋ ਇਹ ਸਟਾਈਲਿਸ਼ ਡਿਜ਼ਾਈਨ ਵਾਲੇ ਬਲਾਊਜ਼, ਗਲੈਮਰਸ ਲੱਗੇਗਾ ਲੁੱਕ
Stylish Blouse Design: ਜੇਕਰ ਤੁਸੀਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਪਣੀਆਂ ਪੁਰਾਣੀਆਂ ਸਿੰਪਲ ਸਾੜੀਆਂ ਨੂੰ ਨਵੇਂ ਅਤੇ ਸਟਾਈਲਿਸ਼ ਤਰੀਕੇ ਨਾਲ ਪਹਿਨਣਾ ਚਾਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਨਾਲ ਟ੍ਰੈਂਡਿੰਗ ਡਿਜ਼ਾਈਨ ਵਾਲੇ ਬਲਾਊਜ਼ ਕੈਰੀ ਕਰ ਸਕਦੇ ਹੋ। ਤੁਸੀਂ ਬੀ ਟਾਊਨ ਸੈਲੇਬਸ ਦੇ ਇਨ੍ਹਾਂ ਸਾੜ੍ਹੀ ਲੁੱਕ ਨੂੰ ਕੈਰੀ ਕਰ ਸਕਦੇ ਹੋ।
Tag :