Good News: 10+2 ਪਾਸ ਨੌਜਵਾਨਾਂ ਲਈ ITBP ਦੀਆਂ 9451 ਅਸਾਮੀਆਂ, ਇੰਝ ਕਰੋ ਅਪਲਾਈ | ITBP job online apply know full in punjabi Punjabi news - TV9 Punjabi

Good News: 10+2 ਪਾਸ ਨੌਜਵਾਨਾਂ ਲਈ ITBP ਦੀਆਂ 9451 ਅਸਾਮੀਆਂ, ਇੰਝ ਕਰੋ ਅਪਲਾਈ

Published: 

21 Jul 2024 12:22 PM

ITBP Recruitment 2024: ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਨੇ ਹੈੱਡ ਕਾਂਸਟੇਬਲ GD, SI, ਅਤੇ ਇੰਸਪੈਕਟਰ ਦੀਆਂ ਅਸਾਮੀਆਂ ਦੀ ਭਰਤੀ ਲਈ ਬਿਨੈ ਪੱਤਰ ਮੰਗੇ ਹਨ। ਤੁਸੀਂ ਇਹਨਾਂ 9451 ਅਸਾਮੀਆਂ ਲਈ ਫਾਰਮ ਭਰ ਸਕਦੇ ਹੋ। ਇਸ ਸਬੰਧੀ ਹੋਰ ਜਾਣਕਾਰੀ ਇਸ ਰਿਪੋਰਟ ਵਿੱਚ ਹੈ।

Good News: 10+2 ਪਾਸ ਨੌਜਵਾਨਾਂ ਲਈ ITBP ਦੀਆਂ 9451 ਅਸਾਮੀਆਂ, ਇੰਝ ਕਰੋ ਅਪਲਾਈ

ਸੰਕੇਤਕ ਤਸਵੀਰ

Follow Us On

ਚਾਹਵਾਨ ਅਤੇ ਯੋਗ ਉਮੀਦਵਾਰ ਭਰਤੀ ਲਈ ਅਪਲਾਈ ਕਰਨ ਲਈ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੀ ਅਧਿਕਾਰਤ ਵੈੱਬਸਾਈਟ itbpolice.nic.in ‘ਤੇ ਜਾ ਸਕਦੇ ਹਨ।

ਅਸਾਮੀਆਂ:

ਕੁੱਲ: 9451

ਇੰਸਪੈਕਟਰ: 321

ਸਬ ਇੰਸਪੈਕਟਰ: 1544

ਕਾਂਸਟੇਬਲ ਜੀ.ਡੀ.: 4640

ਹੈੱਡ ਕਾਂਸਟੇਬਲ: 3150

ਵਿੱਦਿਅਕ ਯੋਗਤਾ:

ਉਮੀਦਵਾਰ ਨੇ ਭਾਰਤ ਵਿੱਚ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਾਰਵੀਂ ਪਾਸ ਕੀਤਾ ਹੋਣਾ ਚਾਹੀਦਾ ਹੈ।

ਉਮਰ ਸੀਮਾ:

ਘੱਟੋ-ਘੱਟ ਉਮਰ- 18 ਸਾਲ

ਵੱਧ ਤੋਂ ਵੱਧ ਉਮਰ- 27 ਸਾਲ

ਅਰਜ਼ੀ ਦੀ ਫੀਸ:

ਜਨਰਲ / OBC / EWS: 100 ਰੁਪਏ

SC/ST: ਕਿਸੇ ਵੀ ਅਰਜ਼ੀ ਫੀਸ ਦਾ ਭੁਗਤਾਨ ਕਰਨ ਤੋਂ ਛੋਟ

ਤਨਖਾਹ:

21,700-69,100 ਰੁਪਏ

7ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਗ੍ਰੇਡ- 3

ਚੋਣ ਪ੍ਰਕਿਰਿਆ:

ਸਰੀਰਕ ਮਾਪ ਟੈਸਟ ਅਤੇ ਸਰੀਰਕ ਮਿਆਰੀ ਟੈਸਟ

ਲਿਖਤੀ ਪ੍ਰੀਖਿਆ

ਦਸਤਾਵੇਜ਼ ਤਸਦੀਕ

ਕਿਵੇਂ ਕਰੀਏ ਅਪਲਾਈ

ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੀ ਅਧਿਕਾਰਤ ਵੈੱਬਸਾਈਟ itbpolice.nic.in ‘ਤੇ ਜਾਓ ਜਾਂ ਇੱਥੇ ਕਲਿੱਕ ਕਰੋ।

ਅਪਲਾਈ ਔਨਲਾਈਨ ਲਿੰਕ ‘ਤੇ ਕਲਿੱਕ ਕਰੋ

ਲੋੜੀਂਦੀ ਸਾਰੀ ਜਾਣਕਾਰੀ ਭਰੋ ਅਤੇ ਅਗਲੇ ਬਟਨ ‘ਤੇ ਕਲਿੱਕ ਕਰੋ

ਆਪਣੀ ਫੋਟੋ ਅੱਪਲੋਡ ਕਰੋ ਅਤੇ ਸਾਈਨ ਕਰੋ

ਅਰਜ਼ੀ ਫੀਸ ਦਾ ਭੁਗਤਾਨ ਕਰੋ ਅਤੇ ਅਰਜ਼ੀ ਫੀਸ ਜਮ੍ਹਾਂ ਕਰੋ

ਭਵਿੱਖ ਲਈ ਅਰਜ਼ੀ ਫਾਰਮ ਦਾ ਪ੍ਰਿੰਟ ਆਊਟ ਲੈ ਲਓ

ਵਧੇਰੇ ਵੇਰਵਿਆਂ ਲਈ, ਜਾਣਨ ਲਈ ਉਮੀਦਵਾਰ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੀ ਅਧਿਕਾਰਤ ਵੈੱਬਸਾਈਟ itbpolice.nic.in ‘ਤੇ ਜਾ ਸਕਦੇ ਹਨ।

Exit mobile version