Live Update:ਗਿਆਨਵਾਪੀ ਦੇ 33 ਸਾਲ ਪੁਰਾਣੇ ਮਾਮਲੇ ‘ਚ ਬਹਿਸ ਪੂਰੀ, 25 ਅਕਤੂਬਰ ਨੂੰ ਆਵੇਗਾ ਫੈਸਲਾ – Punjabi News

Live Update:ਗਿਆਨਵਾਪੀ ਦੇ 33 ਸਾਲ ਪੁਰਾਣੇ ਮਾਮਲੇ ‘ਚ ਬਹਿਸ ਪੂਰੀ, 25 ਅਕਤੂਬਰ ਨੂੰ ਆਵੇਗਾ ਫੈਸਲਾ

Updated On: 

19 Oct 2024 15:21 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update:ਗਿਆਨਵਾਪੀ ਦੇ 33 ਸਾਲ ਪੁਰਾਣੇ ਮਾਮਲੇ ਚ ਬਹਿਸ ਪੂਰੀ, 25 ਅਕਤੂਬਰ ਨੂੰ ਆਵੇਗਾ ਫੈਸਲਾ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

LIVE NEWS & UPDATES

  • 19 Oct 2024 03:15 PM (IST)

    ਗਿਆਨਵਾਪੀ ਦੇ 33 ਸਾਲ ਪੁਰਾਣੇ ਮਾਮਲੇ ‘ਚ ਬਹਿਸ ਪੂਰੀ

    ਕਈ ਪਹਿਲੂਆਂ ਦਾ ਵੇਰਵਾ ਦਿੰਦੇ ਹੋਏ ਸੁਪਰੀਮ ਕੋਰਟ ਦੇ ਫੈਸਲੇ ਦੀ ਕਾਪੀ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਗਈ। ਇਸ ਮਾਮਲੇ ਵਿਚ 25 ਅਕਤੂਬਰ ਨੂੰ ਹੁਕਮ ਆਉਣ ਦੀ ਸੰਭਾਵਨਾ ਹੈ।

  • 19 Oct 2024 02:59 PM (IST)

    ਸਰਫਰਾਜ਼ ਨੇ 150 ਦੌੜਾਂ ਬਣਾਕੇ ਆਉਟ

    ਸਰਫਰਾਜ਼ ਖਾਨ ਨੇ 150 ਦੌੜਾਂ ਬਣਾ ਕੇ ਆਉਟ ਹੋ ਗਏ ਹਨ। ਭਾਰਤ ਨੂੰ ਚੌਥਾ ਝਟਕਾ ਲੱਗਿਆ ਹੈ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Exit mobile version