Live Updates: ਇੱਕ ਦੇਸ਼, ਇੱਕ ਚੋਣ ਬਿੱਲ ਦਾ ਕਾਂਗਰਸ ਨੇ ਲੋਕ ਸਭਾ ਚ ਕੀਤਾ ਵਿਰੋਧ

Updated On: 

17 Dec 2024 12:13 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਇੱਕ ਦੇਸ਼, ਇੱਕ ਚੋਣ ਬਿੱਲ ਦਾ ਕਾਂਗਰਸ ਨੇ ਲੋਕ ਸਭਾ ਚ ਕੀਤਾ ਵਿਰੋਧ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

LIVE NEWS & UPDATES

  • 17 Dec 2024 10:18 AM (IST)

    ਕੱਲ੍ਹ ਚੰਡੀਗੜ੍ਹ ਚ ਸੰਯੁਕਤ ਮੋਰਚਾ ਨੇ ਸੱਦੀ ਐਮਰਜੈਂਸੀ ਬੈਠਕ, ਹੋ ਸਕਦਾ ਹੈ ਵੱਡਾ ਫੈਸਲਾ

    ਕੱਲ੍ਹ ਚੰਡੀਗੜ੍ਹ ਚ ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਬੈਠਕ, ਖਨੌਰੀ ਬਾਰਡਰ ਤੇ ਡੱਲੇਵਾਲ ਦੀ ਚੱਲ ਰਹੀ ਭੁੱਖ ਹੜਤਾਲ ਤੇ ਹੋ ਸਕਦਾ ਅਹਿਮ ਫੈਸਲਾ, ਕੇਂਦਰ ਦੇ ਅਗਾਮੀ ਬਿੱਲ ਤੇ ਵੀ ਹੋ ਸਕਦੀ ਹੈ ਚਰਚਾ

  • 17 Dec 2024 09:18 AM (IST)

    ਲੋਕ ਸਭਾ ਚ ਦੁਪਿਹਰ 12 ਵਜੇ ਪੇਸ਼ ਹੋਵੇਗਾ ਇੱਕ ਦੇਸ਼ ਇੱਕ ਚੋਣ ਬਿੱਲ

    ਲੋਕ ਸਭਾ ਵਿੱਚ ਇੱਕ ਦੇਸ਼ ਇੱਕ ਚੋਣ ਨਾਲ ਸਬੰਧਿਤ ਬਿੱਲ ਨੂੰ ਪੇਸ਼ ਕੀਤਾ ਜਾਵੇਗਾ। ਇਸ ਨੂੰ ਕੇਂਦਰੀ ਮੰਤਰੀ ਅਰਜੁਨ ਮੇਘਵਾਲ ਪੇਸ਼ ਕਰਨਗੇ। ਇਸ ਦੇ ਲਈ 12 ਵਜੇ ਦਾ ਸਮਾਂ ਰੱਖਿਆ ਗਿਆ ਹੈ।

  • 17 Dec 2024 09:05 AM (IST)

    ਦਿੱਲੀ ‘ਚ ਅੱਜ AQI 450 ਨੂੰ ਪਾਰ ਕਰ ਗਿਆ, ਕਈ ਇਲਾਕਿਆਂ ‘ਚ ਵਧਿਆ ਪ੍ਰਦੂਸ਼ਣ

    ਅੱਜ ਦਿੱਲੀ ਵਿੱਚ AQI 421 ਦਰਜ ਕੀਤਾ ਗਿਆ। ਕਈ ਖੇਤਰਾਂ ਵਿੱਚ ਪ੍ਰਦੂਸ਼ਣ ਵਧਿਆ ਹੈ। ਅਲੀਪੁਰ 454 ਆਨੰਦ ਵਿਹਾਰ 467 ਅਸ਼ੋਕ ਵਿਹਾਰ 459 ਬਵਾਨਾ 467 ਬੁਰਾੜੀ 449 ਜਹਾਂਗੀਰਪੁਰੀ 468 ਨਹਿਰੂ ਨਗਰ 463 ਪੰਜਾਬੀ ਬਾਗ 455 ਰੋਹਿਣੀ 464 ਵਿਵੇਕ ਵਿਹਾਰ 462 ਵਜ਼ੀਰਪੁਰ 449

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Exit mobile version