Jio ਤੋਂ ਬਾਅਦ Airtel ਨੇ ਵੀ ਦਿੱਤਾ ਝਟਕਾ, ਵਧਾਇਆ ਟੈਰਿਫ਼ ਪਲਾਨ ਦਾ ਰੇਟ – Punjabi News

Jio ਤੋਂ ਬਾਅਦ Airtel ਨੇ ਵੀ ਦਿੱਤਾ ਝਟਕਾ, ਵਧਾਇਆ ਟੈਰਿਫ਼ ਪਲਾਨ ਦਾ ਰੇਟ

Updated On: 

28 Jun 2024 11:28 AM

ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਨਵੀਆਂ ਕੀਮਤਾਂ ਭਾਰਤੀ ਹੈਕਸਾਕਾਮ ਲਿਮਟਿਡ ਸਰਕਲ ਸਮੇਤ ਸਾਰੇ ਸਰਕਲਾਂ 'ਤੇ ਲਾਗੂ ਹੋਣਗੀਆਂ। ਗਾਹਕਾਂ ਦੇ ਬਜਟ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਐਂਟਰੀ ਲੈਵਲ ਰੀਚਾਰਜ ਪਲਾਨ ਵਿੱਚ 70p ਪ੍ਰਤੀ ਦਿਨ ਵਾਧਾ ਕੀਤਾ ਹੈ, ਤਾਂ ਜੋ ਖਪਤਕਾਰਾਂ ਨੂੰ ਤਣਾਅ ਨਾ ਹੋਵੇ।

Jio ਤੋਂ ਬਾਅਦ Airtel ਨੇ ਵੀ ਦਿੱਤਾ ਝਟਕਾ, ਵਧਾਇਆ ਟੈਰਿਫ਼ ਪਲਾਨ ਦਾ ਰੇਟ

Jio ਤੋਂ ਬਾਅਦ Airtel ਨੇ ਵੀ ਦਿੱਤਾ ਝਟਕਾ, ਵਧਾਇਆ ਟੈਰਿਫ਼ ਪਲਾਨ ਦਾ ਰੇਟ

Follow Us On

Bharati Airtel: ਜੁਲਾਈ ਮਹੀਨੇ ਵਿੱਚ ਤੁਹਾਡੇ ਖਰਚੇ ਵਧਣ ਵਾਲੇ ਹਨ। ਜਿਓ ਤੋਂ ਬਾਅਦ ਹੁਣ ਏਅਰਟੈੱਲ ਨੇ ਨਵੇਂ ਮੋਬਾਈਲ ਟੈਰਿਫ ਪਲਾਨ ਦੀ ਸੂਚੀ ਜਾਰੀ ਕੀਤੀ ਹੈ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪੈਣ ਵਾਲਾ ਹੈ। ਨਵੀਆਂ ਕੀਮਤਾਂ 3 ਜੁਲਾਈ 2024 ਤੋਂ ਲਾਗੂ ਹੋਣਗੀਆਂ। ਇਸ ਤੋਂ ਬਾਅਦ ਤੁਹਾਨੂੰ ਫੋਨ ਰਿਚਾਰਜ ਕਰਨ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ।

ਕੰਪਨੀ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਨਵੀਆਂ ਕੀਮਤਾਂ ਭਾਰਤੀ ਹੈਕਸਾਕਾਮ ਲਿਮਟਿਡ ਸਰਕਲ ਸਮੇਤ ਸਾਰੇ ਸਰਕਲਾਂ ‘ਤੇ ਲਾਗੂ ਹੋਣਗੀਆਂ। ਗਾਹਕਾਂ ਦੇ ਬਜਟ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਐਂਟਰੀ ਲੈਵਲ ਰਿਚਾਰਜ ਪਲਾਨ ਵਿੱਚ 70p ਪ੍ਰਤੀ ਦਿਨ ਵਾਧਾ ਕੀਤਾ ਹੈ, ਤਾਂ ਜੋ ਖਪਤਕਾਰਾਂ ਨੂੰ ਤਣਾਅ ਨਾ ਹੋਵੇ। ਏਅਰਟੈੱਲ ਦੇ ਸਾਰੇ ਪਲਾਨ ਲਈ ਨਵੇਂ ਟੈਰਿਫ ਕੰਪਨੀ ਦੀ ਵੈੱਬਸਾਈਟ ‘ਤੇ ਉਪਲਬਧ ਹਨ। ਉਪਭੋਗਤਾ ਉੱਥੇ ਜਾ ਕੇ ਆਪਣਾ ਮਨਪਸੰਦ ਪਲਾਨ ਚੁਣ ਸਕਦੇ ਹਨ ਅਤੇ ਰੀਚਾਰਜ ਕਰਵਾ ਸਕਦੇ ਹਨ।

Exit mobile version