Viral Video: ਟ੍ਰੇਨ ਦੀ ਪਟਰੀ 'ਤੇ ਸ਼ਖਸ ਨੇ ਦੌੜਾਈ JCB, ਲੋਕ ਬੋਲੇ- ਇਸ ਡਰਾਈਵਰ ਨੂੰ ਭਾਰਤ ਰਤਨ ਦੇਣਾ ਚਾਹੀਦਾ | A person ran a JCB on the train track watch viral video Punjabi news - TV9 Punjabi

Viral Video: ਟ੍ਰੇਨ ਦੀ ਪਟਰੀ ‘ਤੇ ਸ਼ਖਸ ਨੇ ਦੌੜਾਈ JCB, ਲੋਕ ਬੋਲੇ- ਇਸ ਡਰਾਈਵਰ ਨੂੰ ਭਾਰਤ ਰਤਨ ਦੇਣਾ ਚਾਹੀਦਾ

Updated On: 

07 Feb 2024 22:33 PM

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਜੋ ਨਜ਼ਰ ਆ ਰਿਹਾ ਹੈ, ਉਹ ਤੁਸੀਂ ਪਹਿਲੇ ਸ਼ਾਇਦ ਹੀ ਦੇਖਿਆ ਹੋਵੇਗਾ। ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਸ ਟ੍ਰੈਕ ਤੇ ਟ੍ਰੇਨ ਚੱਲ ਰਹੀ ਉਸ ਦੇ ਨਾਲ ਵਾਲੇ ਟ੍ਰੈਕ ਤੇ ਇੱਕ ਸ਼ਖਸ JCB ਚਲਾ ਰਿਹਾ ਹੈ। ਇੰਨਾਂ ਹੀ ਨਹੀਂ ਸ਼ਖਸ ਤੇਜ਼ ਰਫ਼ਤਾਰ 'ਚ JCB ਨੂੰ ਟ੍ਰੈਕ ਤੇ ਦੌੜਾ ਰਿਹਾ ਹੈ। ਤੁਸੀਂ ਸ਼ਾਇਦ ਪਹਿਲੇ ਹੀ ਕਦੇ ਕਿਸੀ JCB ਨੂੰ ਟ੍ਰੇਨ ਟ੍ਰੈਕ ਤੇ ਚੱਲਦੇ ਹੋਏ ਦੇਖਿਆ ਹੋਵੇਗਾ।

Viral Video: ਟ੍ਰੇਨ ਦੀ ਪਟਰੀ ਤੇ ਸ਼ਖਸ ਨੇ ਦੌੜਾਈ JCB, ਲੋਕ ਬੋਲੇ- ਇਸ ਡਰਾਈਵਰ ਨੂੰ ਭਾਰਤ ਰਤਨ ਦੇਣਾ ਚਾਹੀਦਾ

ਟ੍ਰੇਨ ਦੀ ਪਟਰੀ 'ਤੇ ਸ਼ਖਸ ਨੇ ਦੌੜਾਈ JCB, ਲੋਕ ਬੋਲੇ- ਇਸ ਡਰਾਈਵਰ ਨੂੰ ਭਾਰਤ ਰਤਨ ਦੇਣਾ ਚਾਹੀਦਾ(Pic Credit: Instagram/railwayjasoos )

Follow Us On

ਦੁਨੀਆ ਭਰ ‘ਚ ਟ੍ਰੈਵਲ ਕਰਨ ਲਈ ਕਈ ਸਾਧਨ ਮੌਜ਼ੂਦ ਹਨ। ਜੇਕਰ ਤੁਸੀਂ ਸੜਕ ਦੇ ਜ਼ਰੀਏ ਜਾਣਾ ਚਾਹੁੰਦੇ ਹੋ ਤਾਂ ਕਾਰ, ਬਾਈਕ ਅਤੇ ਬਸ ਵਰਗੇ ਸਾਧਨ ਹਨ। ਪਾਣੀ ਦੇ ਜ਼ਰੀਏ ਜਾਣ ਲਈ ਪਾਣੀ ਵਾਲੇ ਜਹਾਜ਼ ਬਣਾਏ ਗਏ ਹਨ। ਇਸੇ ਤਰ੍ਹਾਂ ਟ੍ਰੇਨ ਦੇ ਜ਼ਰੀਏ ਜਾਣ ਲਈ ਟ੍ਰੈਕ ਬਣਾਏ ਗਏ ਹਨ। ਤੁਹਾਨੂੰ ਪਤਾ ਹੀ ਹੋਵੇਗਾ ਕਿ ਇਹ ਸਾਰੇ ਵਾਹਨ ਆਪਣੇ ਮਾਰਗ ‘ਤੇ ਹੀ ਚੱਲ ਸਕਦੇ ਹਨ। ਜਿਸਦਾ ਮਤਲਬ ਹੈ ਕਿ ਪਾਣੀ ਵਾਲਾ ਜਹਾਜ਼ ਪਾਣੀ ਤੇ ਹੀ ਚੱਲ ਸਕਦਾ ਹੈ ਅਤੇ ਟ੍ਰੇਨ ਪਾਣੀ ‘ਤੇ ਨਹੀਂ ਚੱਲ ਸਕਦੀ। ਪਰ ਜੋ ਵੀਡੀਓ ਵਾਇਰਲ ਹੋ ਰਿਹਾ ਹੈ ਉਸ ਨੂੰ ਦੇਖਣ ਤੋਂ ਬਾਅਦ ਇਹ ਸਾਰੀ ਗੱਲ ਝੂਠੀ ਸਾਬਤ ਹੋ ਜਾਵੇਗੀ। ਆਓ ਜਾਣਦੇ ਹੈ ਕਿ ਵਾਇਰਲ ਵੀਡੀਓ ‘ਚ ਕੀ ਦਿੱਖ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਜੋ ਨਜ਼ਰ ਆ ਰਿਹਾ ਹੈ, ਉਹ ਤੁਸੀਂ ਪਹਿਲੇ ਸ਼ਾਇਦ ਹੀ ਦੇਖਿਆ ਹੋਵੇਗਾ। ਵਾਇਰਲ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜਿਸ ਟ੍ਰੈਕ ਤੇ ਟ੍ਰੇਨ ਚੱਲ ਰਹੀ ਉਸ ਦੇ ਨਾਲ ਵਾਲੇ ਟ੍ਰੈਕ ਤੇ ਇੱਕ ਸ਼ਖਸ JCB ਚਲਾ ਰਿਹਾ ਹੈ। ਇੰਨਾਂ ਹੀ ਨਹੀਂ ਸ਼ਖਸ ਤੇਜ਼ ਰਫ਼ਤਾਰ ‘ਚ JCB ਨੂੰ ਟ੍ਰੈਕ ਤੇ ਦੌੜਾ ਰਿਹਾ ਹੈ। ਤੁਸੀਂ ਸ਼ਾਇਦ ਪਹਿਲੇ ਹੀ ਕਦੇ ਕਿਸੀ JCB ਨੂੰ ਟ੍ਰੇਨ ਟ੍ਰੈਕ ਤੇ ਚੱਲਦੇ ਹੋਏ ਦੇਖਿਆ ਹੋਵੇਗਾ।

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ railwayjasoos ਨਾਂ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਲੱਖਾਂ ਦੀ ਗਿਣਤੀ ‘ਚ ਦੇਖਿਆ ਜਾ ਚੁੱਕਿਆ ਹੈ। ਇਸ ਵੀਡੀਓ ‘ਤੇ ਕਈ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇੱਕ ਯੂਜ਼ਰ ਨੇ ਲਿਖਿਆ ਇਹ ਫੇਕ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਭਾਈ ਹੈਕਰ ਹੈ ਹੈਕਰ ਹੈ। ਉੱਥੇ ਹੀ ਇੱਖ ਯੂਜ਼ਰ ਨੇ ਲਿਖਿਆ ਕਿ ਡਰਾਈਵਰ ਨੂੰ ਭਾਰਤ ਰਤਨ ਦੇਣਾ ਚਾਹੀਦਾ ਹੈ।

Exit mobile version