ਮਨੁੱਖੀ ਸਿਰ ਬਦਲ ਦੇਵੇਗਾ ਇਹ ਸਿਸਟਮ, ਜਾਣੋ ਏਆਈ ਰਾਹੀਂ ਕਿਵੇਂ ਹੋਵੇਗਾ ਹੈੱਡ ਟ੍ਰਾਂਸਪਲਾਂਟ | US based startup head transplat graphic video BrainBridge neuroscience biomedical engineering Punjabi news - TV9 Punjabi

ਮਨੁੱਖੀ ਸਿਰ ਬਦਲ ਦੇਵੇਗਾ ਇਹ ਸਿਸਟਮ, ਜਾਣੋ ਏਆਈ ਰਾਹੀਂ ਕਿਵੇਂ ਹੋਵੇਗਾ ਹੈੱਡ ਟ੍ਰਾਂਸਪਲਾਂਟ

Updated On: 

22 May 2024 16:28 PM

ਹੁਣ ਬਿਮਾਰ ਵਿਅਕਤੀ ਦਾ ਸਿਰ ਵੀ ਬਦਲਿਆ ਜਾ ਸਕਦਾ ਹੈ। ਸਿਰ ਬਦਲਣ ਤੋਂ ਬਾਅਦ ਉਹ ਫਿਰ ਤੋਂ ਪਹਿਲਾਂ ਵਾਂਗ ਆਪਣਾ ਰੋਜ਼ਾਨਾ ਦਾ ਕੰਮ ਕਰ ਸਕੇਗਾ। ਉਸਦਾ ਦਿਮਾਗ ਵੀ ਕੰਮ ਕਰੇਗਾ ਅਤੇ ਉਸਨੂੰ ਆਪਣੀ ਬਿਮਾਰੀ ਤੋਂ ਵੀ ਰਾਹਤ ਮਿਲੇਗੀ।

ਮਨੁੱਖੀ ਸਿਰ ਬਦਲ ਦੇਵੇਗਾ ਇਹ ਸਿਸਟਮ, ਜਾਣੋ ਏਆਈ ਰਾਹੀਂ ਕਿਵੇਂ ਹੋਵੇਗਾ ਹੈੱਡ ਟ੍ਰਾਂਸਪਲਾਂਟ

ਮਨੁੱਖੀ ਸਿਰ ਬਦਲ ਦੇਵੇਗਾ ਇਹ ਸਿਸਟਮ, ਜਾਣੋ ਏਆਈ ਰਾਹੀਂ ਕਿਵੇਂ ਹੋਵੇਗਾ ਹੈੱਡ ਟ੍ਰਾਂਸਪਲਾਂਟ (Pic Source: X/@TansuYegen)

Follow Us On

ਬ੍ਰੇਨਬ੍ਰਿਜ, ਸੰਯੁਕਤ ਰਾਜ ਵਿੱਚ ਸਥਿਤ ਇੱਕ ਪ੍ਰਮੁੱਖ ਨਿਊਰੋਸਾਇੰਸ ਅਤੇ ਬਾਇਓਮੈਡੀਕਲ ਇੰਜੀਨੀਅਰਿੰਗ ਸਟਾਰਟਅੱਪ, ਨੇ ਦੁਨੀਆ ਦੀ ਪਹਿਲੀ ਹੈੱਡ ਟ੍ਰਾਂਸਪਲਾਂਟ ਪ੍ਰਣਾਲੀ ਨੂੰ ਵਿਕਸਤ ਕਰਨ ਲਈ ਆਪਣਾ ਮਿਸ਼ਨ ਸ਼ੁਰੂ ਕੀਤਾ ਹੈ। ਜਿਸ ਨੂੰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਰਾਹੀਂ ਵੀ ਸ਼ੇਅਰ ਕੀਤਾ ਗਿਆ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਵਿਅਕਤੀ ਦਾ ਸਿਰ ਦੂਜੇ ਵਿਅਕਤੀ ‘ਤੇ ਲਗਾਇਆ ਜਾ ਸਕਦਾ ਹੈ।

Exit mobile version