Live Update: ਨੋਨੀ ਮਾਨ ਤੇ ਹੋਰ ਸਾਥੀਆਂ ਖਿਲਾਫ਼ ਮਾਮਲਾ ਦਰਜ, ਕੱਲ੍ਹ ਜਲਾਲਾਬਾਦ ‘ਚ ਹੋਈ ਸੀ ਫਾਇਰਿੰਗ – Punjabi News

Live Update: ਨੋਨੀ ਮਾਨ ਤੇ ਹੋਰ ਸਾਥੀਆਂ ਖਿਲਾਫ਼ ਮਾਮਲਾ ਦਰਜ, ਕੱਲ੍ਹ ਜਲਾਲਾਬਾਦ ‘ਚ ਹੋਈ ਸੀ ਫਾਇਰਿੰਗ

Updated On: 

06 Oct 2024 12:45 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update: ਨੋਨੀ ਮਾਨ ਤੇ ਹੋਰ ਸਾਥੀਆਂ ਖਿਲਾਫ਼ ਮਾਮਲਾ ਦਰਜ, ਕੱਲ੍ਹ ਜਲਾਲਾਬਾਦ ਚ ਹੋਈ ਸੀ ਫਾਇਰਿੰਗ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

LIVE NEWS & UPDATES

  • 06 Oct 2024 12:43 PM (IST)

    ਨੀ ਮਾਨ ਅਤੇ ਬੋਵੀ ਮਾਨ ਤੇ ਮਾਮਲਾ ਦਰਜ

    ਜਲਾਲਾਬਾਦ ਦੇ ਬੀਡੀਪੀਓ ਦਫਤਰ ਵਿੱਚ ਕੱਲ ਚੱਲੀ ਗੋਲੀ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰੂ ਹਰ ਸਹਾਇ ਤੋਂ ਹਲਕਾ ਇੰਚਾਰਜ ਨੋਨੀ ਮਾਨ ਅਤੇ ਬੋਵੀ ਮਾਨ ਦੇ ਨਾਲ ਦਸ ਤੋਂ 15 ਅਣਪਛਾਤੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ।

  • 06 Oct 2024 11:27 AM (IST)

    ਦਿੱਲੀ ਕ੍ਰਾਈਮ ਬ੍ਰਾਂਚ ਨੇ ਨਜਾਇਜ਼ ਹਥਿਆਰ ਬਰਾਮਦ, 2 ਗ੍ਰਿਫਤਾਰ

    ਦਿੱਲੀ ਕ੍ਰਾਈਮ ਬ੍ਰਾਂਚ ਨੇ ਨਾਜਾਇਜ਼ ਹਥਿਆਰਾਂ ਦਾ ਭੰਡਾਰ ਬਰਾਮਦ ਕੀਤਾ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੇਰਠ ‘ਚ ਛਾਪਾ ਮਾਰ ਕੇ 16 ਪਿਸਤੌਲ ਬਰਾਮਦ ਕੀਤੇ ਹਨ ਅਤੇ ਇਸ ਮਾਮਲੇ ‘ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

  • 06 Oct 2024 10:45 AM (IST)

    ਪਹਿਲੇ ਦਿਨ ਕੁੱਲ 21 ਲੱਖ ਦਾ ਚੜਾਵਾ

    ਚੰਡੀਗੜ੍ਹ ‘ਚ ਅਸ਼ਵਿਨ ਨਵਰਾਤਰੀ ਮੇਲੇ ਦੇ ਤੀਜੇ ਦਿਨ ਸ਼੍ਰੀ ਮਾਤਾ ਮਨਸਾ ਦੇਵੀ, ਸ਼੍ਰੀ ਕਾਲੀ ਮਾਤਾ ਮੰਦਿਰ ਕਾਲਕਾ ਅਤੇ ਚੰਡੀ ਮਾਤਾ ਮੰਦਿਰ ਵਿਖੇ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸ਼੍ਰੀ ਮਾਤਾ ਮਨਸਾ ਦੇਵੀ ਪੂਜਾ ਸਥਲ ਬੋਰਡ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਤਿੰਨਾਂ ਮੰਦਰਾਂ ਵਿੱਚ ਸ਼ਰਧਾਲੂਆਂ ਨੇ ਪਹਿਲੇ ਦਿਨ ਕੁੱਲ 21 ਲੱਖ 56 ਹਜ਼ਾਰ 692 ਰੁਪਏ ਦੀ ਰਾਸ਼ੀ ਭੇਟਾ ਵਜੋਂ ਚੜ੍ਹਾਈ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Exit mobile version