ਪਾਲੀਵੁੱਡ ਤੇ ਭੋਜਪੂਰੀ ਇੰਡਸਟਰੀ ਦੀ ਮਾਡਲ ਨੇਹਾ ਮਲਿਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ | Pollywood Neha Malik seek blessing at Golden Temple with mother Manju Malik know full news in Punjabi Punjabi news - TV9 Punjabi

ਪਾਲੀਵੁੱਡ ਤੇ ਭੋਜਪੂਰੀ ਇੰਡਸਟਰੀ ਦੀ ਮਾਡਲ ਨੇਹਾ ਮਲਿਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Updated On: 

20 Feb 2024 13:57 PM

ਪੰਜਾਬੀ ਅਤੇ ਭੋਜਪੂਰੀ ਇੰਡਸਟਰੀ ਵਿੱਚ ਆਪਣੀ ਮਾਡਲਿੰਗ ਕੈਰੀਅਰ ਲਈ ਫੈਮਸ ਅਦਾਕਾਰਾ ਨੇਹਾ ਮਲਿਕ ਸੋਸ਼ਲ ਮੀਡੀਆ ਫਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਨੇਹਾ ਆਪਣੀ ਮੰਮੀ ਨਾਲ ਅੰਮ੍ਰੀਤਸਰ ਪਹੁੰਚੇ ਜਿੱਥੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ ਹੋਏ। ਅੰਮ੍ਰੀਤਸਰ ਵਿੱਚ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਵੀ ਮੁਲਾਕਾਤ ਕੀਤੀ। ਨੇਹਾ ਨੇ ਆਪਣੇ ਅੰਮ੍ਰੀਤਸਰ ਟੂਅਰ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

Follow Us On

ਅੰਮ੍ਰੀਤਸਰ ਵਿੱਚ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਵੀ ਮੁਲਾਕਾਤ ਕੀਤੀ। ਨੇਹਾ ਨੇ ਆਪਣੇ ਅੰਮ੍ਰੀਤਸਰ ਟੂਅਰ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਪਾਲੀਵੁੱਡ ਅਤੇ ਭੋਜਪੂਰੀ ਮਾਡਲ ਨੇਹਾ ਮਲਿਕ ਆਏ ਦਿਨ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਦੁਨੀਆ ਭਰ ਵਿੱਚ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦਾ ਸ਼ੈਡਿਊਲ ਕਾਫੀ ਬੀਜ਼ੀ ਰਹਿੰਦਾ ਹੈ ਪਰ ਉਸ ਦੇ ਬਾਅਦ ਵੀ ਉਹ ਆਪਣੇ ਫੈਨਜ਼ ਨਾਲ ਕਾਫੀ ਕੁਨੈਕਟਡ ਰਹਿੰਦੀ ਹੈ।

ਨੇਹਾ ਮਲਿਕ ਆਪਣੀ ਮਾਡਲਿੰਗ ਕੈਰੀਅਰ ਅਤੇ ਫਿੱਟਨੈਸ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹਿੰਦੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ 4.1M ਫਾਲੋਅਰਜ਼ ਹਨ।

ਇਸ ਦੌਰਾਨ ਨੇਹਾ ਮਲਿਕ ਆਪਣੀ ਮੰਮੀ ਅਤੇ ਬੈਸਟ ਟ੍ਰੈਵਲ ਪਾਰਟਨਰ ਮੰਜੂ ਮਲਿਕ ਨਾਲ ਸੀ ਨਜ਼ਰ ਆਏ ਦੋਵਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸੱਰਭਤ ਦੇ ਭਲੇ ਦੀ ਅਰਦਾਸ ਕੀਤੀ।

ਹਾਲ ਹੀ ਵਿੱਚ ਨੇਹਾ ਮਲਿਕ ਅੰਮ੍ਰੀਤਸਰ ਪਹੁੰਚੇ ਜਿੱਥੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਨੇਹਾ ਮਲਿਕ ਨੇ ਸੋਸ਼ਲ ਮੀਡੀਆ ਤੇ ਦੱਸਿਆ ਕਿ ਇਹ ਕੋਈ ਪ੍ਰੋਫੈਸ਼ਨਲ ਟ੍ਰਿਪ ਨਹੀਂ ਹੈ।

Exit mobile version