Honda Car Discount: ਅਮੇਜ਼, ਸਿਟੀ ਅਤੇ ਐਲੀਵੇਟ 'ਤੇ ਭਾਰੀ ਛੋਟ, ਇੱਥੇ ਦੇਖੋ ਆਫਰਸ | honda offering heavy discount on its various model of car amaze, city, hybrid know full detail in punjabi Punjabi news - TV9 Punjabi

Honda Car Discount: ਅਮੇਜ਼, ਸਿਟੀ ਅਤੇ ਐਲੀਵੇਟ ‘ਤੇ ਭਾਰੀ ਛੋਟ, ਇੱਥੇ ਦੇਖੋ ਆਫਰਸ

Updated On: 

06 May 2024 16:03 PM

Heavy Discout on Honda Cars: Honda ਕਾਰ ਖਰੀਦਣ ਦਾ ਸਭ ਤੋਂ ਵਧੀਆ ਮੌਕਾ ਆ ਚੁੱਕਾ ਹੈ। ਮਈ 2024 ਲਈ ਕੰਪਨੀ ਆਪਣੀਆਂ ਕਾਰਾਂ 'ਤੇ ਸ਼ਾਨਦਾਰ ਡਿਸਕਾਊਂਟ ਆਫਰ ਦੇ ਰਹੀ ਹੈ। ਜੇਕਰ ਤੁਸੀਂ ਹੌਂਡਾ ਕਾਰ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਡੀਲਰਸ਼ਿਪ 'ਤੇ ਜਾ ਕੇ ਜਾਂਚ ਕਰ ਸਕਦੇ ਹੋ। ਸ਼ਹਿਰਾਂ ਦੇ ਹਿਸਾਬ ਨਾਲ ਇਸ 'ਚ ਕੁਝ ਬਦਲਾਅ ਹੋ ਸਕਦੇ ਹਨ।

Honda Car Discount: ਅਮੇਜ਼, ਸਿਟੀ ਅਤੇ ਐਲੀਵੇਟ ਤੇ ਭਾਰੀ ਛੋਟ, ਇੱਥੇ ਦੇਖੋ ਆਫਰਸ

ਅਮੇਜ਼, ਸਿਟੀ ਅਤੇ ਐਲੀਵੇਟ 'ਤੇ ਭਾਰੀ ਛੋਟ

Follow Us On

Honda Elevate ‘ਤੇ 55,000 ਰੁਪਏ ਤੱਕ ਦੀ ਆਫਰ ਮਿਲ ਰਹੀ ਹੈ। ਇਸ ਵਿੱਚ ਐਕਸਚੇਂਜ ਬੋਨਸ, ਕਾਰਪੋਰੇਟ ਡਿਸਕਾਊਂਟ ਅਤੇ ਲਾਇਲਟੀ ਬੋਨਸ ਸ਼ਾਮਲ ਹਨ। ਭਾਰਤੀ ਬਾਜ਼ਾਰ ‘ਚ Elevate ਦੀ ਕੀਮਤ 11.69 ਲੱਖ ਰੁਪਏ ਤੋਂ 16.43 ਲੱਖ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਹੈ।

ਹੌਂਡਾ ਅਮੇਜ਼ ਨੂੰ ਖਰੀਦ ਕੇ 96 ਹਜ਼ਾਰ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਐਂਟਰੀ ਲੈਵਲ ਮਾਡਲ ‘ਤੇ 10,000 ਰੁਪਏ ਦੀ ਨਕਦ ਛੋਟ ਅਤੇ 12,349 ਰੁਪਏ ਤੱਕ ਦੀਆਂ ਮੁਫਤ ਐਕਸੈਸਰੀਜ਼ ਉਪਲਬਧ ਹਨ। ਦੂਜੇ ਵੇਰੀਐਂਟ ‘ਤੇ 20 ਹਜ਼ਾਰ ਰੁਪਏ ਦੀ ਨਕਦ ਛੋਟ, 10 ਹਜ਼ਾਰ ਰੁਪਏ ਦਾ ਐਕਸਚੇਂਜ ਅਤੇ 4000 ਰੁਪਏ ਦਾ ਲਾਇਲਟੀ ਬੋਨਸ ਮਿਲ ਰਿਹਾ ਹੈ।

ਹੌਂਡਾ ਅਮੇਜ਼ ਦੇ ਏਲੀਟ ਐਡੀਸ਼ਨ ‘ਤੇ 30 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਅਮੇਜ਼ ‘ਤੇ 24,346 ਰੁਪਏ ਦੀਆਂ ਆਪਸ਼ਨਲ ਫਰੀ ਐਕਸਸਰੀਜ਼ ਦਾ ਵੀ ਲਾਭ ਲਿਆ ਜਾ ਸਕਦਾ ਹੈ।

ਹੌਂਡਾ ਸਿਟੀ ਹਾਈਬ੍ਰਿਡ ‘ਤੇ 65 ਹਜ਼ਾਰ ਰੁਪਏ ਦਾ ਕੈਸ਼ ਡਿਸਕਾਊਂਟ ਮਿਲ ਰਿਹਾ ਹੈ। ਹੌਂਡਾ ਸਿਟੀ ਦੇ ਪੈਟਰੋਲ ‘ਤੇ 1.14 ਲੱਖ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਵਿੱਚ ਨਕਦ ਛੋਟ, ਆਪਸ਼ਨਲ ਫਰੀ ਐਕਸਸਰੀਜ਼ ਅਤੇ ਦੂਜੇ ਆਫਰ ਸ਼ਾਮਲ ਹਨ।

Honda City Elegant Edition ‘ਤੇ 36,500 ਰੁਪਏ ਦੇ ਬੈਨੀਫਿਟ ਮਿਲ ਰਹੇ ਹਨ। ਹੌਂਡਾ ਕਾਰਾਂ ‘ਤੇ 6,000 ਰੁਪਏ ਦਾ ਐਕਸਚੇਂਜ ਬੋਨਸ, 8,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਅਤੇ 20,000 ਰੁਪਏ ਦਾ ਸਪੈਸ਼ਲ ਡਿਸਕਾਊਂਟ ਵੀ ਦਿੱਤੀ ਜਾ ਰਿਹਾ ਹੈ।

Exit mobile version