Viral Video: ਅਫਰੀਕੀ ਨਾਗਰਿਕ ਦੀ ਭਾਰਤੀ ਨਰਸ ਨਾਲ ਬਦਸਲੂਕੀ, ਵੀਡੀਓ ਹੋ ਰਹੀ ਵਾਇਰਲ | viral video African patient talk to Indian nurse while performing duty know full detail in punjabi Punjabi news - TV9 Punjabi

Viral Video: ਅਫਰੀਕੀ ਨਾਗਰਿਕ ਦੀ ਭਾਰਤੀ ਨਰਸ ਨਾਲ ਬਦਸਲੂਕੀ, ਨਰਸ ਦਾ ਸ਼ਾਨਦਾਰ ਜਵਾਬ, ਵੀਡੀਓ ਹੋ ਰਹੀ ਵਾਇਰਲ

Updated On: 

01 Mar 2024 17:41 PM

ਵੀਡੀਓ 'ਚ ਅਫਰੀਕੀ ਮਰੀਜ਼ ਨੂੰ ਨਰਸ ਨੂੰ ਬੇਸ਼ਰਮੀ ਨਾਲ ਰਿਕਾਰਡ ਕਰਦੇ ਦੇਖਿਆ ਜਾ ਸਕਦਾ ਹੈ, ਜਦੋਂ ਉਹ ਆਪਣੀ ਡਿਊਟੀ ਨਿਭਾ ਰਹੀ ਹੈ। ਦੂਜੇ ਪਾਸੇ ਇਸ ਵਿਅਕਤੀ ਨੂੰ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦਿਆਂ ਸੁਣਿਆ ਜਾ ਸਕਦਾ ਹੈ।

Viral Video: ਅਫਰੀਕੀ ਨਾਗਰਿਕ ਦੀ ਭਾਰਤੀ ਨਰਸ ਨਾਲ ਬਦਸਲੂਕੀ, ਨਰਸ ਦਾ ਸ਼ਾਨਦਾਰ ਜਵਾਬ, ਵੀਡੀਓ ਹੋ ਰਹੀ ਵਾਇਰਲ
Follow Us On

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਅਫਰੀਕੀ ਨਾਗਰਿਕ ਇੱਕ ਭਾਰਤੀ ਨਰਸ ਨੂੰ ਉਸ ਤੋਂ ਜਿਨਸੀ ਸਬੰਧ ਬਣਾਉਣ ਲਈ ਕਹੀ ਰਿਹਾ ਹੈ। ਇਸ ਵੀਡੀਓ ‘ਚ ਅਫਰੀਕੀ ਮਰੀਜ਼ ਨੂੰ ਨਰਸ ਨੂੰ ਬੇਸ਼ਰਮੀ ਨਾਲ ਰਿਕਾਰਡ ਕਰਦੇ ਦੇਖਿਆ ਜਾ ਸਕਦਾ ਹੈ, ਜਦੋਂ ਉਹ ਆਪਣੀ ਡਿਊਟੀ ਨਿਭਾ ਰਹੀ ਹੈ। ਦੂਜੇ ਪਾਸੇ ਇਸ ਵਿਅਕਤੀ ਨੂੰ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦਿਆਂ ਸੁਣਿਆ ਜਾ ਸਕਦਾ ਹੈ।

Exit mobile version