ਤੁਸੀਂ ਵੀ ਹਾਈ ਕਵਾਲਿਟੀ Reel ਬਣਾਉਣਾ ਚਾਹੁੰਦੇ ਹੋ, ਇਹ ਹਨ ਤਿੰਨ ਸਭ ਤੋਂ ਵਧੀਆ ਫੋਨ

23-10- 2025

TV9 Punjabi

Author: Sandeep Singh

ਬੈਸਟ ਮੋਬਾਇਲ

ਇੰਸਟਾਗ੍ਰਾਮ ਰੀਲ ਬਨਾਉਣ ਲਈ ਸ਼ਾਨਦਾਰ ਕੈਮਰੇ ਵਾਲਾ ਫੋਨ ਚਾਹੀਦਾ ਹੈ, ਤਾਂ ਆਓ ਤੁਹਾਨੂੰ 3 ਵੱਧੀਆ ਫੋਨਾਂ ਬਾਰੇ ਦੱਸਦੇ ਹਾਂ।

Samsung Galaxy s25 Ultra

ਫਲਿੰਪਕਾਰਟ ਤੇ ਇਸ ਫਲੈਗਸ਼ਿਪ ਫੋਨ ਨੂੰ ਤੁਸੀਂ  102,885 ਰੁਪਏ ਵਿਚ ਵੇਚਿਆ ਜਾ ਰਿਹਾ ਹੈ, ਇਹ ਦਾਮ ਫੋਨ ਦੇ 12ਜੀਬੀ 256 ਜੀਬੀ ਵੈਰੀਐਂਟ ਹੈ।

Samsung Galaxy s25 Ultra ਫੀਚਰ

ਫੋਨ ਵਿਚ 200ਐਪਪੀ ਪ੍ਰਾਈਮਰੀ ਅਤੇ 12 ਐਪਪੀ ਫਰੰਟ ਕੈਮਰੇ ਤੋਂ ਇਲਾਵਾ 5 ਹਜ਼ਾਰ Mah ਬੈਟਰੀ ਮਿਲਦੀ ਹੈ।

Iphone16 Pro

ਫਲਿਪਕਾਰਟ ਤੇ ਇਹ ਫੋਨ 129, 900 ਰੁਪਏ ਦਾ ਮਿਲ ਰਿਹਾ ਹੈ, ਇਸ ਕੀਮਤ ਵਿਚ ਤੁਹਾਨੂੰ 256 ਜੀਬੀ ਵੈਰੀਐਂਟ ਮਿਲਦਾ ਹੈ।

Iphone16 Pro ਫੀਚਰ

48 ਐਮਪੀ ਦੇ ਦੋ ਅਤੇ 12 ਐਪਪੀ ਦਾ ਤੀਸਰਾ ਕੈਮਰਾ ਮਿਲਦਾ ਹੈ, ਉੱਥੇ ਹੀ ਸੈੱਲਫੀ ਵਿਚ 12 ਐਮਪੀ ਫਰੰਟ ਕੈਮਰਾ ਦਿੱਤਾ ਜਾਂਦਾ ਹੈ।

Google Pixel 9 Pro XL

ਫਲਿਪਕਾਰਟ ਤੇ ਇਹ ਫੋਨ 89,999 ਰੁਪਏ ਦੇ ਸ਼ੁਰੂਆਤੀ ਕੀਮਤ ਤੇ ਮਿਲ ਰਿਹਾ ਹੈ, ਇਸ ਦਾਮ ਵਿਚ 16 ਜੀਬੀ 256 ਜੀਬੀ ਵੈਰੀਐਂਟ ਮਿਲ ਰਿਹਾ ਹੈ