ਸਭ ਤੋਂ ਵੱਧ ਟਾਈ ਮੈਚ

23-10- 2025

TV9 Punjabi

Author: Sandeep Singh

ਬੰਗਲਾਦੇਸ਼ ਨਾਲ ਪਹਿਲੀ ਵਾਰ ਹੋਇਆ

ਬੰਗਲਾਦੇਸ਼ ਅਤੇ ਵੈਸਟਇੰਡੀਜ ਦੇ ਵਿਚਕਾਰ ਦੂਸਰਾ ਵਨਡੇ ਟਾਈ ਹੋਇਆ। ਪਹਿਲੀ ਵਾਰ ਇਸ ਟੀਮ ਦਾ ਮੈਚ ਟਾਈ ਹੋਇਆ।

ਕਿਹੜੀ ਟੀਮ ਦੇ ਸਭ ਤੋਂ ਵੱਧ ਮੈਚ ਟਾਈ ਹੋਏ

ਸਭ ਤੋਂ ਵਧ ਟਾਈ ਮੈਚਾਂ ਦਾ ਰਿਕਾਰਡ ਇੰਡੀਆ ਦੇ ਨਾਮ ਹੈ, ਭਾਰਤ ਦੇ ਹੁਣ ਤਕ 18 ਇਂਟਰਨੇਸ਼ਨਲ ਮੈਚ ਟਾਈ ਹੋਏ ਹਨ।

ਨਿਉਜ਼ਿਲੈਂਡ ਅਤੇ ਵੈਸਟਇੰਡੀਜ ਦੂਸਰੇ ਨੰਬਰ ਤੇ

ਨਿਉਜ਼ਿਲੈਂਡ ਅਤੇ ਵੈਸਟਇੰਡੀਜ ਦੇ ਵੀ ਕਈ ਮੈਚ ਟਾਈ ਹੋਏ ਹਨ, ਨਿਉਜ਼ਿਲੈਂਡ ਦੇ 17 ਅਤੇ ਵੈਸਟ ਇੰਡੀਜ ਦੇ 16 ਮੈਚ ਟਾਈ ਹੋਏ ਹਨ।

ਆਸਟ੍ਰੇਲਿਆ ਅਤੇ ਪਾਕਿਸਤਾਨ ਦਾ ਹਾਲ

ਆਸਟ੍ਰੇਲਿਆ ਦੀ ਟੀਮ ਦੇ 16 ਮੈਚ ਟਾਈ ਹੋ ਚੁੱਕੇ ਹਨ। ਪਾਕਿਸਤਾਨ ਦੇ 13 ਮੁਕਾਬਲੇ ਬੇਨਤੀਜ਼ਾ ਰਹੇ।

ਸ਼੍ਰੀ ਲੰਕਾ ਅਤੇ ਇੰਗਲੈਂਡ ਦੇ ਕਿੰਨੇ ਮੈਚ ਟਾਈ

ਸ਼੍ਰੀ ਲੰਕਾ ਦੇ ਹੁਣ ਤੱਕ 12 ਮੈਚ ਅਤੇ ਇੰਗਲੈਂਡ ਦੇ 10 ਮੈਚ ਟਾਈ ਹੋ ਚੁੱਕੇ ਹਨ।

ਜਿੰਮਬਾਬੇ ਅਤੇ ਸਾਉਥ ਅਫਰੀਕਾ

ਜਿੰਮਬਾਬੇ ਦੇ ਕੁੱਲ 10 ਮੈਚ ਅਤੇ ਸਾਉਥ ਅਫਰੀਕਾ ਦੇ 7 ਮੈਚ ਟਾਈ ਹੋ ਚੁੱਕੇ ਹਨ।