ਦਿੱਲੀ ਦੇ ਧੂੰਏ ਤੋਂ ਪਰੇਸ਼ਾਨ, ਘੁੰਮ ਆਓ ਇਹ ਹਿੱਲ ਸਟੇਸ਼ਨ

23-10- 2025

TV9 Punjabi

Author: Sandeep Singh

ਸਪੀਤੀ ਵੈਲੀ

ਹਿਮਾਲਿਆਂ ਦੀ ਗੋਦ ਵਿਚ ਵਸੀਆਂ ਵੈਲੀ ਸਪੀਤੀ ਧਰਤੀ ਉੱਥੇ ਸਵਰਗ ਹੈ। ਇੱਥੋ ਦੀ ਹਵਾ ਇਨ੍ਹੀਂ ਸ਼ੂਧ ਹੈ ਕਿ ਸਾਹ ਲੈਣ ਵਿਚ ਇਕਦਮ ਸਕੂਨ ਮਹਿਸੂਸ ਹੋਵੇਗਾ।

ਔਲੀ

ਸਕੀਇੰਗ ਲਈ ਮਸ਼ਹੂਰ ਔਲੀ ਨਾ ਖ਼ੂਬਸੂਰਤ ਹੈ ਜਦੋਕਿ ਇੰਡੀਆ ਦੇ ਸਭ ਤੋਂ ਵੱਧ ਕਲੀਨ ਜੋਨ ਵਿਚ ਗਿਣਿਆ ਜਾਂਦਾ ਹੈ। ਇੱਥੋ ਦੀ ਠੰਡੀ ਹਵਾ ਅਤੇ ਦੇਵਦਾਰ ਦੇ ਦਰਖ਼ਤਾਂ ਦੀ ਖੁਸ਼ਬੂ ਮਨ ਅਤੇ ਸ਼ਰੀਰ ਨੂੰ ਆਰਾਮ ਦਿੰਦੀ ਹੈ।

ਕੁਰਗ

ਕੁਰਗ ਨੂੰ ਇੰਡੀਆ ਦਾ ਸਕਾਟਲੈਂਡ ਕਿਹਾ ਜਾਂਦਾ ਹੈ, ਕਾਫੀ ਪਲਾਟਟੇਸ਼ਨ ਅਤੇ ਹਰਿਆਲੀ ਨਾਲ ਭਰਿਆ ਇਹ ਇਲਾਕਾ ਇਨ੍ਹਾਂ ਸਾਫ ਹੈ ਕਿ ਹਵਾ ਵਿਚ ਇੱਕ ਵੱਖਰੀ ਮਿਠਾਸ ਹੁੰਦੀ ਹੈ।

ਮਾਉਂਟ ਆਬੂ

ਰਾਜਸਥਾਨ ਦਾ ਇਕਲੌਤਾ ਹਿੱਲ ਸਟੇਸ਼ਨ ਸਾਊਂਟ ਆਬੂ, ਸਾਫ ਸੁਥਰੀ ਹਵਾ ਅਤੇ ਸ਼ਾਤ ਝੀਲਾਂ ਲਈ ਜਾਣਿਆ ਜਾਂਦਾ ਹੈ। ਅਰਾਵਲੀ ਦੀ ਹਰਿਆਲੀ ਦੇ ਵਿਚ ਇਹ ਜਗ੍ਹਾਂ ਸ਼ਹਿਰ ਦੇ ਵਿਚੋਂ ਆਰਾਮ ਪਾਉਂਣ ਲਈ ਵੱਧੀਆ ਹੈ।

ਮੁਨਾਰ

ਮੁਨਾਰ ਦੀਆਂ ਵਾਦੀਆਂ ਚ ਕਾਫ਼ੀ ਦੀ ਖੁਸ਼ਬੂ ਅਤੇ ਪਹਾੜ੍ਹਾਂ ਦੀ ਨਮੀ ਹਵਾ ਵਿਚ ਘੁੱਲੀ ਰਹਿੰਦੀ ਹੈ। ਇੱਥੋ ਦਾ ਮੌਸਮ ਹਰ ਸਾਲ ਸੁਹਾਵਨਾ ਰਹਿੰਦਾ ਹੈ। ਇੱਥੋ ਦੀ ਹਵਾ ਬਹੁਤ ਜ਼ਿਆਦਾ ਤਾਜ਼ਾ ਹੁੰਦੀ ਹੈ।

ਤੰਵਾਂਗ

ਪੂਰਵੀ ਭਾਰਤ ਦਾ ਛਿੱਪਿਆ ਹੋਇਆ ਖ਼ਜਾਨਾ ਤੰਵਾਂਗ ਝੀੱਲਾ ਲਈ ਅਤੇ ਬਰਫ਼ੀਲੀ ਚੋਟੀਆਂ ਲਈ ਜਾਣਿਆ ਜਾਂਦਾ ਹੈ। ਇੱਥੋ ਦੀ ਹਵਾ ਇਨ੍ਹੀਂ ਸਵਸਥ ਹੈ ਕਿ ਤੁਹਾਨੂੰ ਲਗੇਗਾ ਤੁਸੀਂ ਬੱਦਲਾਂ ਦੇ ਵਿਚ ਸਾਹ ਲੈ ਰਹੇ ਹੋ।

ਵਾਰ-ਵਾਰ ਖੰਘ ਕਿਸ ਬਿਮਾਰੀ ਦੇ ਲੱਛਣ?