ਦੀਵਾਲੀ ‘ਤੇ ਓਵਰਈਟਿੰਗ ਨਾਲ ਪਚਣ ਦੀ ਸਮੱਸਿਆ ਕਿਵੇਂ ਵਧਦੀ ਹੈ ਤੇ ਕੀ ਕਰਨਾ ਚਾਹੀਦਾ ਹੈ?

22-10- 2025

TV9 Punjabi

Author: Yashika.Jethi

ਦੀਵਾਲੀ ਦੇ ਦੌਰਾਨ ਓਵਰਈਟਿੰਗ

ਦੀਵਾਲੀ ‘ਤੇ ਮਿਠਾਈਆਂ, ਤਲੇ-ਭੁਨੇ ਖਾਣੇ ਅਤੇ ਭਾਰੀ ਭੋਜਨ ਖਾਣਾ ਆਮ ਗੱਲ ਹੈ। ਬਹੁਤ ਸਾਰੇ ਲੋਕ ਇਕੱਠੇ ਬਹੁਤ ਜ਼ਿਆਦਾ ਖਾ ਲੈਂਦੇ ਹਨ, ਜਿਸ ਨਾਲ ਪੇਟ ‘ਤੇ ਵੱਧ ਦਬਾਅ ਪੈਂਦਾ ਹੈ।

ਓਵਰਈਟਿੰਗ ਨਾਲ ਕੀ ਹੈ ਨੁਕਸਾਨ 

ਭਾਰੀ ਖਾਣੇ ਨਾਲ ਡਾਈਜੇਸ਼ਨ ਸਿਸਟਮ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਗੈਸ, ਐਸਿਡਿਟੀ, ਫੁੱਲਣਾ (ਬਲੋਟਿੰਗ) ਅਤੇ ਕਈ ਤਰ੍ਹਾਂ ਦੀਆਂ ਸਮੱਸਿਆ ਹੋ ਸਕਦੀ ਹੈ।ਲੰਮੇ ਸਮੇਂ ਤੱਕ ਓਵਰਈਟਿੰਗ ਕਰਨ ਨਾਲ ਮੋਟਾਪਾ ਅਤੇ ਬਲੱਡ ਸ਼ੂਗਰ ਦੀ ਸਮੱਸਿਆ ਵੀ ਵੱਧ ਸਕਦੀ ਹੈ।

ਕਿਵੇਂ ਕਰੀਏ ਬਚਾਅ?

ਹਰ ਸਮੇਂ ਥੋੜ੍ਹਾ ਘੱਟ  ਹੀ ਲਵੋ। ਮਿਠਾਈਆਂ ਤੇ ਤਲੇ ਹੋਏ ਪਦਾਰਥ ਥੋੜੀ ਮਾਤਰਾਵਾਂ ਵਿੱਚ ਖਾਓ। ਬਹੁਤ ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ।

ਹੋਲੀ-ਹੋਲੀ ਖਾਓ

ਹੋਲੀ- ਹੋਲੀ ਅਤੇ ਚੰਗੀ ਤਰ੍ਹਾਂ ਚੱਬ ਕੇ ਖਾਣਾ ਪਚਣ ਵਿੱਚ ਮਦਦ ਕਰਦਾ ਹੈ। ਜਲਦੀ-ਜਲਦੀ ਖਾਣ ਨਾਲ ਪੇਟ ਭਾਰੀ ਮਹਿਸੂਸ ਹੁੰਦਾ ਹੈ।

ਹਲਕੀਆਂ ਸਬਜ਼ੀਆਂ ਸ਼ਾਮਲ ਕਰੋ

ਖੀਰੇ ਦਾ ਰਸ Natural ਟੋਨਰ ਵਾਂਗ ਕੰਮ ਕਰਦਾ ਹੈ। ਇਹ ਤਵਚਾ ਨੂੰ ਠੰਢਕ ਅਤੇ ਸੁਕੂਨ ਪ੍ਰਦਾਨ ਕਰਦਾ ਹੈ, ਇਰਿਟੇਟ ਸਕਿਨ ਨੂੰ ਸ਼ਾਂਤ ਕਰਦਾ ਭਾਰੀ ਖਾਣੇ ਦੇ ਨਾਲ  ਹਲਕੀਆਂ ਸਬਜ਼ੀਆਂ ਅਤੇ ਦਾਲਾਂ ਸ਼ਾਮਲ ਕਰੋ। ਇਹ ਪੇਟ ਨੂੰ ਹਲਕਾ ਰੱਖਦੀਆਂ ਹਨ ਅਤੇ ਡਾਈਜੇਸ਼ਨ ਆਸਾਨ ਬਣਾਉਂਦੀਆਂ ਹਨ।ਹੈ ਅਤੇ ਤੇਲੀਆ ਤਵਚਾ ਨੂੰ ਤਾਜ਼ਗੀ ਦਿੰਦਾ ਹੈ।

ਹਾਈਡ੍ਰੇਸ਼ਨ 

ਜ਼ਿੰਬਾਬਵੇ ਦੇ ਕੁੱਲ 10 ਮੈਚ ਟਾਈ ਹੋਏ ਹਨ, ਜਦਕਿ ਸਾਊਥ ਅਫਰੀਕਾ ਦੇਖਾਣੇ ਦੇ ਸਮੇਂ ਤੋਂ ਬਾਅਦ ਕਾਫੀ ਪਾਣੀ ਪੀਓ। ਪਾਣੀ ਡਾਈਜੇਸ਼ਨ ਵਿੱਚ ਮਦਦ ਕਰਦਾ ਹੈ ਅਤੇ ਗੈਸ ਜਾਂ ਐਸਿਡਿਟੀ ਘਟਾਉਂਦਾ ਹੈ। 7 ਮੈਚ ਟਾਈ ਹੋਏ ਹਨ।

ਸੈਰ ਕਰਨਾ ਵੀ ਜ਼ਰੂਰੀ ਹੈ

ਭਾਰੀ ਖਾਣੇ ਤੋਂ ਬਾਅਦ ਤੁਰੰਤ ਨਾ ਲੇਟੋ। ਹਲਕੀ ਵਾਕ ਕਰੋ — ਇਹ ਡਾਈਜੇਸ਼ਨ ਠੀਕ ਰੱਖਦੀ ਹੈ ਅਤੇ ਪੇਟ ਨੂੰ ਆਰਾਮ ਦਿੰਦੀ ਹੈ।

ਇਹ 5 ਨੇਚਰਲ ਚੀਜ਼ਾਂ ਜੋ ਤੁਹਾਡੀ ਤਵਚਾ ਲਈ ਟੋਨਰ ਦਾ ਕੰਮ ਕਰਨਗੀਆਂ