ਹਰਸ਼ਿਤ ਰਾਣਾ ਨੂੰ ਕਿਉਂ ਮਿਲੀ ਸਜ਼ਾ?

03-12- 2025

TV9 Punjabi

Author: Sandeep Singh

ਹਰਸ਼ਿਤ ਰਾਣਾ ਨੂੰ ਸਜ਼ਾ

ਭਾਰਤੀ ਕ੍ਰਿਕਟਰ ਹਰਸ਼ਿਤ ਰਾਣਾ ਨੂੰ ਸਜ਼ਾ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਸਵਾਲ ਹੈ ਕਿਉਂ।

ਹਰਸ਼ਿਤ ਰਾਣਾ ਨੂੰ ਰਾਂਚੀ ਦੇ ਵਿਚ ਖੇਡੇ ਗਏ ਇਕ ਮੈਚ ਦੇ ਦੌਰਾਨ ਇਕ ਗਲਤੀ ਕਾਰਨ ਸਜ਼ਾ ਮਿਲੀ ਹੈ।

ਪਹਿਲੇ ਵਨਡੇ ਵਿਚ ਗਲਤੀ ਦੀ ਸਜ਼ਾ

ਹਰਸ਼ਿਤ ਰਾਣਾ ਤੇ ਆਈਸੀਸੀ ਨਿਯਮਾਂ ਦੀ ਉਲੰਘਣਾਂ ਕਰਨ ਤੇ ਸਜ਼ਾ ਮਿਲੀ ਹੈ। ਪਹਿਲੇ ਵਨਡੇ ਦੇ ਦੌਰਾਨ ਉਹ ਸਾਉਥ ਅਫਰੀਕਾ ਦੇ ਬੱਲੇਬਾਜ਼ ਡਿਵਾਲਡ ਡ੍ਰੈਵਿਸ ਦੇ ਨਾਲ ਭਿੜ ਗਏ।

ਨਿਯਮਾਂ ਦਾ ਕੀਤਾ ਉਲੰਘਣ

ਰਾਣਾ ਨੂੰ ਡ੍ਰੈਵਿਸ ਨਾਲ ਭਿੜਨ ਕਰਕੇ ਸਜ਼ਾ ਦਿੱਤੀ ਗਈ ਹੈ। ਆਈਸੀਸੀ ਨੇ ਉਨ੍ਹਾਂ ਦੀ ਕਰਤੂਤ ਨੂੰ ਕ੍ਰਿਕੇਟ ਨਿਯਮਾਂ ਦੇ ਖਿਲਾਫ ਮੰਨੀਆਂ ਹੈ।

ਆਈਸੀਸੀ ਨੇ ਲਾਈ ਫਟਕਾਰ

ਹਰਸ਼ਿਤ ਰਾਣਾ ਰਾਂਚੀ ਦੇ ਪਹਿਲੇ ਵਨਡੇ ਵਿਚ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ।

ਰਾਂਚੀ ਵਨਡੇ ਵਿਚ ਸਫਲ ਗੇਂਦਬਾਜ਼

ਸੱਜੇ ਹੱਥ ਦੇ ਗੇਂਦਬਾਜ਼ ਰਾਣਾ ਨੇ 10 ਔਵਰਾਂ ਵਿਚ 65 ਦੌੜਾਂ ਦੇ ਕੇ 3 ਵਿਕੇਟ ਲਈਆ ਸਨ.

10 ਔਵਰਾਂ ਤੇ 3 ਵਿਕੇਟ