ਗਲੂਟਨ-ਫ੍ਰੀ ਡਾਈਟ ਸਹੀ ਹੈ ਜਾਂ ਗਲਤ, ਐਕਸਪਰਟ ਨੇ ਦੱਸਿਆ

03-12- 2025

TV9 Punjabi

Author: Sandeep Singh

ਗਲੂਟਨ-ਫ੍ਰੀ ਡਾਈਟ 

ਅੱਜ ਸਮੇਂ ਵਿਚ ਲੋਕ ਕਈ ਤਰ੍ਹਾਂ ਦੀ ਡਾਈਟ ਫੋਲੇ ਕਰਦੇ ਹਨ, ਇਸ ਵਿਚ ਗਲੂਟਨ ਫ੍ਰੀ ਡਾਇਟ ਯਾਨੀ ਗਲੂਟਨ ਵਾਲੇ ਫੂਡਸ ਨੂੰ ਖਾਣ ਤੋਂ ਪਰਰੇਜ਼ ਕਰਦੇ ਹਨ।

ਦਿੱਲੀ ਦੇ ਬਾਲਾਜੀ ਐਕਸ਼ਨ ਮੇਡਿਕਲ ਇੰਨਟਰਨਲ ਦੇ ਡਾਕਟਰ ਅੰਕਿਤ ਬੰਸਲ ਦੱਸਦੇ ਹਨ ਕੀ ਹਰ ਵਿਅਕਤੀ ਨੂੰ ਗਲੂਟਨ ਫ੍ਰੀ ਡਾਇਟ ਲੈਣਾ ਸਹੀਂ ਨਹੀਂ।

ਕੀ ਕਹਿੰਦੇ ਹਨ ਐਕਸਪਰਟ

ਐਕਸਪਰਟ ਨੇ ਦੱਸਿਆ ਕੀ ਗਲੂਟਨ ਇੱਕ ਤਰ੍ਹਾਂ ਦਾ ਨੇਚੁਰਲ ਪ੍ਰੋਟੀਨ ਹੈ। ਜਿਹੜਾ ਸਰੀਰ ਲਈ ਸਹੀਂ ਹੁੰਦਾ ਹੈ। ਹੈਲਦੀ ਲੋਕਾਂ ਵਿਚ ਇਹ ਫਾਇਬਰ ਦਾ ਸਹੀਂ ਸੋਰਸ ਹੁੰਦਾ ਹੈ।

ਨੇਚੁਰਲ ਪ੍ਰੋਟੀਨ

ਜਿਨ੍ਹਾਂ ਲੋਕਾਂ ਦੇ ਲਈ ਗਲੂਟਨ, ਇੰਨਟਾਲਰੈੱਸ, ਸਿਲੀਐਕ  ਜਾਂ  ਗਲੂਟਨ ਸੈਂਸਟਿਵ ਵਰਗੀਆਂ ਸਮੱਸਿਆਵਾਂ ਹਨ, ਇਨ੍ਹਾਂ ਮਾਮਲਿਆਂ ਵਿਚ ਗਲੂਟਨ ਦੀ ਡਾਈਟ ਲੈਣਾ ਫਾਇਦੇਮੰਦ ਹੈ।

ਕਿਹੜੇ ਲੋਕਾਂ ਲਈ ਸਹੀਂ

ਸਰੀਰ ਵਿਚ ਇਨ੍ਹਾਂ ਦੀ ਕਮੀ ਹੋਣ ਕਰਕੇ ਕਮਜ਼ੋਰੀ, ਕਬਜ਼, ਅਤੇ ਪਾਚਣ ਨਾਲ ਜੁੜੀਆਂ ਦੂਜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦਿਖਦੇ ਹਨ ਇਹ ਸੰਕੇਤ

ਹੈਲਦੀ ਅਤੇ ਨਾਰਮਲ ਗਲੂਟਨ ਵਾਲੇ ਫੂਡਸ ਜਿਵੇਂ ਕੀ ਕਣਕ, ਦਲਿਆ ਅਤੇ ਬ੍ਰੇਡ ਖਾ ਸਕਦੇ ਹਾਂ। ਜੇਕਰ ਚਾਹੋ ਤਾਂ ਇੱਕ ਸਮੇਂ ਕਣਕ ਦੀ ਰੋਟੀ ਇੱਕ ਸਮੇਂ ਦੂਜੇ ਅਨਾਜ ਦੀ ਰੋਟੀ ਟ੍ਰਾਈ ਕਰ ਸਕਦੇ ਹੋ।

ਕਣਕ ਅਤੇ ਦਲਿਆ