IPL Retention ਤੋਂ ਬਾਅਦ ਕਿਸ ਟੀਮ ਕੋਲ ਕਿਨ੍ਹਾਂ ਪੈਸਾ

16-11- 2025

TV9 Punjabi

Author: Sandeep Singh

ਆਈਪੀਐਲ 2026 ਸੀਜ਼ਨ ਤੋਂ ਪਹਿਲਾਂ ਸਾਰਿਆਂ 10 ਫ੍ਰੈਂਚਾਇਜ਼ੀ ਨੇ ਆਪਣੇ-ਆਪਣੇ Retention ਦਾ ਐਲਾਨ ਕਰ ਦਿੱਤਾ ਹੈ।

Retention ਦਾ ਐਲਾਨ

15 ਨਵੰਬਰ ਨੂੰ Retention ਦੀ ਡੇਡਲਾਇਨ ਪੂਰੀ ਹੋਣ ਤੋਂ ਬਾਅਦ ਬੀਸੀਸੀਆਈ ਨੇ ਆਕਸ਼ਨ ਦੀ ਤਿਆਰੀ ਦਾ ਐਲਾਨ ਵੀ ਕਰ ਦਿੱਤਾ। ਜਿਹੜੀ 16 ਦਿਸੰਬਰ ਨੂੰ ਅਬੂ ਧਾਬੀ ਵਿਚ ਹੋਵੇਗਾ।

ਆਕਸ਼ਨ ਦੀ ਤਾਰੀਖ਼ ਦਾ ਐਲਾਨ

ਇਸ ਆਕਸ਼ਨ ਵਿਚ ਟੋਟਲ 77 ਖਿਡਾਰੀਆਂ ਦੇ ਸਲਾਟ ਭਰੇ ਜਾਣਗੇ। ਜਿਸ ਦੇ ਲਈ 237.55 ਕਰੋੜ ਦਾ ਬਜਟ ਹੈ। ਪਰ ਕਿਸ ਫ੍ਰੈੱਚਾਇਜੀ ਕੋਲ ਸਭ ਤੋਂ ਵੱਧ ਪੈਸਾ ਹੈ।

ਆਕਸ਼ਨ ਲਈ ਕਿਨ੍ਹਾਂ ਬਜਟ

ਇਸ ਮਾਮਲੇ ਵਿਚ ਸਭ ਤੋਂ ਉੱਪਰ ਹੈ KKR, ਜਿਸ ਕੋਲ ਕੁਲ 64.3 ਕਰੋੜ ਰੁਪਏ ਹਨ। ਉਸ ਨੇ 13 ਖਿਡਾਰੀ ਖਰੀਦਣੇ ਹਨ।

KKR ਕੋਲ ਸਭ ਤੋਂ ਵੱਧ ਪੈਸਾ

ਦੂਜੇ ਨੰਬਰ ਤੇ 43.4 ਕਰੋੜ ਦੇ ਨਾਲ ਸੀਐਸਕੇ ਹੈ। ਜਿਸ ਨੇ 9 ਸਲਾਟ ਭਰਨੇ ਹਨ। ਉੱਥੇ ਹੀ ਸਨਰਾਇਜ ਦੇ ਕੋਲ 25.5 ਕਰੋੜ ਹੈ ਜਿਸ ਕੋਲ 10 ਸਲਾਟ ਹਨ।

ਸੀਐਸਕੇ ਦਾ ਵੀ ਵੱਡਾ ਬਜਟ

ਲਖਨਉ ਦੇ ਕੋਲ 22.95 ਕਰੋੜ ਬਚੇ ਹਨ ਅਤੇ 6 ਸਲਾਟ ਖਾਲੀ ਹਨ। ਜਦੋ ਕਿ 21.8 ਕਰੋੜ ਦਾ ਬਜਟ ਲੈ ਕੇ ਦਿੱਲੀ 8 ਖਿਡਾਰੀ ਖਰੀਦਣ ਉੱਤਰੇਗੀ।

ਇਨ੍ਹਾਂ ਕੋਲ ਵੀ ਚੰਗਾ ਪੈਸਾ