ਗੁੜ ਨੂੰ ਫਰਿੱਜ ਵਿੱਚ ਰੱਖਣਾ ਚਾਹੀਦਾ ਹੈ ਜਾਂ ਨਹੀਂ, ਬਹੁਤ ਘੱਟ ਲੋਕ ਜਾਣਦੇ ਹਨ ਸਹੀਂ ਜਵਾਬ

05-12- 2025

TV9 Punjabi

Author: Sandeep Singh

ਗੁੜ ਦੇ ਪੋਸ਼ਕ ਤੱਤ

ਗੁੜ ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ, ਜਿਸ ਵਿਚ ਫਾਇਬਰ, ਕੈਲਸ਼ੀਅਮ, ਪ੍ਰੋਟੀਨ ਅਤੇ ਐਂਟੀਆਕਸੀਡੇਂਟ ਤੋਂ ਲੈ ਕੇ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਇਸ ਦੇ ਨਾਲ ਖੰਡ ਨਾਲੋਂ ਘੱਟ ਮਿੱਠਾ ਹੋਣ ਕਰਕੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਗੁੜ ਨੂੰ ਫਰਿੱਜ ਵਿਚ ਰੱਖਣਾ ਚਾਹੀਦਾ ਹੈ ਜਾਂ ਨਹੀਂ, ਇਹ ਸਵਾਲ ਅਕਸਰ ਲੋਕਾਂ ਨੂੰ ਉਲਝਾ ਦਿੰਦਾ ਹੈ। ਜੇਕਰ ਤੁਸੀਂ ਵੀ ਇਸ ਦੁਵਿਧਾ ਵਿਚ ਹੋ ਤਾਂ ਅਸੀਂ ਇਸ ਦਾ ਸਹੀਂ ਜਵਾਬ ਤੁਹਾਨੂੰ ਦੱਸਣ ਜਾ ਰਹੇ ਹਾਂ।

ਗੁੜ ਦੀ ਸਟੋਰੇਜ਼

ਆਮਤੌਰ ਤੇ ਗੁੜ ਨੂੰ ਫਰਿੱਜ ਵਿਚ ਰੱਖਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਕਿਉਂਕਿ ਅਜਿਹਾ ਕਰਨ ਨਾਲ ਗੁੜ ਦੀ ਕਵਾਲਿਟੀ ਤੇ ਪ੍ਰਭਾਵ ਪੈਂਦਾ ਹੈ। ਅਤੇ ਗੁੜ ਚਿਪਚਿਪਾ ਹੋਣ ਲੱਗਦਾ ਹੈ।

ਕੀ ਗੁੜ ਫਰਿੱਜ ਵਿਚ ਰੱਖਣਾ ਚਾਹੀਦਾ ਹੈ?

ਹਾਲਾਂਕਿ ਕਿਹਾ ਜਾਂਦਾ ਹੈ, ਜੇਕਰ ਮੌਸਮ ਬਹੁਤ ਜ਼ਿਆਦਾ ਗਰਮ ਜਾਂ ਨਮੀ ਵਾਲਾ ਹੋਵੇ ਤਾਂ ਉਸ ਵੇਲੇ ਗੁੜ ਨੂੰ ਫਰਿੱਜ ਵਿਚ ਰੱਖ ਸਕਦੇ ਹਾਂ। ਪਰ ਫਿਰ ਵੀ ਇਸ ਨੂੰ ਬੰਦ ਡਿੱਬੇ ਵਿਚ ਰੱਖਣਾ ਚਾਹੀਦਾ ਹੈ।

ਮੌਸਮ ਦੇ ਹਿਸਾਬ ਨਾਲ ਸਟੋਰੇਜ਼

ਗੁੜ ਨੂੰ ਸਟੋਰ ਕਰਨ ਦਾ ਸਹੀਂ ਤਰੀਕਾ ਹੈ ਇਸ ਨੂੰ ਨਮੀ ਤੋਂ ਬਚਾਉਣਾ, ਇਸ ਦੇ ਲਈ ਗੁੜ ਨੂੰ ਕਿਚਨ ਵਿਚ ਅਜਿਹੀ ਜਗ੍ਹਾਂ ਰੱਖੋ ਜਿੱਥੇ ਹਵਾ ਨਾ ਲੱਗ ਸਕੇ।

ਗੁੜ ਸਟੋਰੇਜ਼ ਕਰਨ ਦਾ ਤਰੀਕਾ

ਗੁੜ ਨੂੰ ਨੇਚੁਰਲ ਡਿਟਾਕਸਿਫਾਇਰ ਕਿਹਾ ਜਾਂਦਾ ਹੈ। ਇਹ ਪਾਚਣ ਕ੍ਰਿਆ ਨੂੰ ਬਿਹਤਰ ਬਨਾਉਂਦਾ ਹੈ ਅਤੇ ਕਬਜ਼ ਗੈਸ ਦੀ ਸਮੱਸਿਆ ਨੂੰ ਦੁਰ ਕਰਦਾ ਹੈ। ਜਿਸ ਨਾਲ ਸਾਡੀ ਇਮੂਉਨਿਟੀ ਬੂਸਟ ਹੁੰਦੀ ਹੈ।

ਗੁੜ ਦੇ ਫਾਇਦੇ