ਦੇਸ਼ ਦੇ ਸਭ ਤੋਂ ਵੱਧ ਪੈਸਿਆਂ ਵਾਲੇ ਸ਼ਹਿਰਾਂ ਦੀ ਸੂਚੀ ਆ ਗਈ ਹੈ।

04-12- 2025

TV9 Punjabi

Author: Sandeep Singh

ਮੁੰਬਈ

ਮੁੰਬਈ ਨੰਬਰ 1-451 ਐਚਐਨਆਈ ਅਤੇ 91 ਅਰਬਪੱਤੀਆਂ ਦੇ ਨਾਲ ਦੇਸ਼ ਦਾ ਸਭ ਤੋਂ ਅਮੀਰ ਸ਼ਹਿਰ ਹੈ।

ਇਸ ਮਾਮਲੇ ਵਿਚ ਨਵੀਂ ਦਿੱਲੀ ਦੂਜੇ ਸਥਾਨ ਤੇ ਹੈ। 223 ਐਨਐਚਆਈ ਅਤੇ 70 ਅਰਬ ਪਤੀ

ਨਵੀਂ ਦਿੱਲੀ

ਬੰਗਲੂਰ ਇਸ ਮਾਮਲੇ ਵਿਚ ਤੀਜੇ ਸਥਾਨ ਤੇ ਹੈ। 116 ਐਨਐਚਆਈ ਅਤੇ 31 ਅਰਬਪਤੀ

ਬੰਗਲੂਰ

ਹੈਦਰਾਬਾਦ ਚੌਥੇ ਸਥਾਨ ਤੇ ਹੈ। 102 ਐਨਐਚਆਈ ਅਤੇ 19 ਅਰਬਪਤੀ

ਹੈਦਰਾਬਾਦ

ਚੇਨਈ 94 ਐਨਐਚਆਈ ਅਤੇ 22 ਅਰਬਪਤੀ

ਚੇਨਈ

ਕੋਲਕਤਾ ਸਤਵੇਂ ਨੰਬਰ ਤੇ ਹੈ। 68 ਐਨਐਚਆਈ 11 ਅਰਬਪਤੀ

ਕੋਲਕਤਾ