ਕਦੋਂ ਸ਼ੁਰੂ ਹੁੰਦੀ ਹੈ ਸ਼ੀਤ ਲਹਿਰ, ਦਿੱਲੀ ਐਨਸੀਆਰ ਵਿਚ ਸਰਦੀ ਸ਼ੁਰੂ

15-11- 2025

TV9 Punjabi

Author: Sandeep Singh

ਦਿੱਲੀ ਐਨਸੀਆਰ ਵਿਚ ਸਰਦੀ ਸ਼ੁਰੂ ਹੋ ਚੁੱਕੀ ਹੈ। ਹੌਲੀ-ਹੌਲੀ ਤਾਪਮਾਨ ਡਿੱਗਣ ਦੇ ਨਾਲ ਸ਼ੀਤਲਹਿਰ ਦੀ ਸ਼ੁਰੂਆਤ ਹੋ ਚੁੱਕੀ ਹੈ।

ਸਰਦੀ ਦੀ ਦਸਤਕ

ਭਾਰਤੀ ਮੌਸਮ ਵਿਭਾਗ ਦੇ ਮੁਤਾਬਕ, ਸ਼ੀਤਲਹਿਰ ਉਦੋਂ ਚਲਦੀ ਹੈ ਜਦੋਂ ਮੈਦਾਨੀ ਇਲਾਕੀਆਂ ਦਾ ਤਾਪਮਾਨ 10 ਡਿਗਰੀ ਸੈਲਸਿਅਸ ਜਾ ਇਸ ਤੋਂ ਘੱਟ ਹੋਵੇ।

ਕੀ ਹੁੰਦੀ ਹੈ ਸ਼ੀਤਲਹਿਰ

ਮੈਦਾਨੀ ਇਲਾਕੀਆਂ ਦਾ ਤਾਪਮਾਨ 10 ਡਿਗਰੀ ਸੈਲਸਿਅਸ ਅਤੇ ਅਸਾਧਾਰਨ ਤਾਪਮਾਨ 4.5 ਡਿਗਰੀ ਸੈਲਸਿਅਸ ਤੋਂ ਡਿੱਗਦਾ ਹੈ ਤਾਂ ਸ਼ੀਤਲਹਿਰ ਸ਼ੁਰੂ ਹੁੰਦੀ ਹੈ।

ਕਿਨ੍ਹਾਂ ਹੋਵੇਗਾ ਸਾਧਾਰਨ ਤਾਪਮਾਨ

ਮੌਸਮ ਵਿਭਾਗ ਦੇ ਅਨੁਸਾਰ ਜੇਕਰ ਗਿਰਾਵਟ 6.5 ਡਿਗਰੀ ਸੈਲਸਿਅਸ ਹੁੰਦੀ ਹੈ ਤਾਂ ਇਸ ਨੂੰ ਕਠੋਰ ਸ਼ੀਤ ਲਹਿਰ ਕਿਹਾ ਜਾ ਸਕਦਾ ਹੈ।

ਕਠੋਰ ਸ਼ੀਤਲਹਿਰ

ਸ਼ੀਤ ਲਹਿਰ ਲਈ ਕਈ ਸਥਿਤੀਆਂ ਜਿਮ੍ਹੇਵਾਰ ਹੁੰਦੀਆ ਹਨ। ਜਿਵੇਂ ਬਦਲਾ ਦਾ ਹੋਣਾ, ਹਿਮਾਚਲ ਵਿਚ ਬਰਫਬਾਰੀ।

ਕਿਹੜੀ ਸਥਿਤੀ ਜਿਮ੍ਹੇਵਾਰ

ਜਿਵੇਂ-ਜਿਵੇਂ ਤਾਪਮਾਨ ਡਿੱਗਦਾ ਹੈ ਤਾਂ ਉਸ ਸਮੇਂ ਸ਼ੀਤਲਹਿਰ ਦੇ ਹਾਲਾਤ ਬਣਦੇ ਹਨ। ਇਹ ਕਈ ਦਿਨਾਂ ਤੱਕ ਬਣੀ ਰਹਿ ਸਕਦੀ ਹੈ। ਇਹ ਨਿਰਭਰ ਕਰਦਾ ਹੈ ਕਿ ਤਾਪਮਾਨ ਕਿਨ੍ਹਾਂ ਡਿੱਗਿਆ ਹੈ।

ਡਿੱਗਦਾ ਤਾਪਮਾਨ