15-11- 2025
TV9 Punjabi
Author: Sandeep Singh
ਸਾਉਥ ਸੁਪਰਸਟਾਰ ਧਨੁਸ਼ ਅਤੇ ਕ੍ਰਿਤੀ ਸੈਨਨ ਦੀ ਜੋੜੀ ਸਿਨੇਮਾਘਰਾਂ ਵਿਚ ਧਮਾਲ ਮਚਾਉਣ ਲਈ ਤਿਆਰ ਹੈ।
ਧਨੁਸ਼ ਅਤੇ ਕ੍ਰਿਤੀ ਸੈਨਨ ਦੀ ਫਿਲਮ ਤੇਰੇ ਇਸ਼ਕ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਟ੍ਰੇਲਰ ਨੂੰ ਫੈਂਸ ਬਹੁਤ ਪਸੰਦ ਕਰ ਰਹੇ ਹਨ।
ਧਨੁਸ਼ ਅਤੇ ਕ੍ਰਿਤੀ ਦੋਵੇ ਬਾਲੀਵੁੱਡ ਦੇ ਸ਼ਾਨਦਾਰ ਅਦਾਕਾਰ ਹਨ। ਇਸ ਲਈ ਆਓ ਜਾਣਦੇ ਹਾਂ ਕਿ ਦੋਵਾਂ ਵਿਚ ਕੌਣ ਜ਼ਿਆਦਾ ਅਮੀਰ
ਗੱਲ ਕਰੀਏ ਸੁਪਰਸਟਾਰ ਧਨੁਸ਼ ਦੀ ਤਾਂ ਧਨੁਸ਼ ਨਾ ਸਿਰਫ ਇੱਕ ਐਕਟਰ ਹਨ, ਬਲਕਿ ਉਹ ਇੱਕ ਸਿੰਗਰ ਅਤੇ ਪ੍ਰੋਡਿਉਸਰ ਵੀ ਹਨ।
ਮੀਡਿਆ ਰਿਪੋਰਟਾਂ ਦੇ ਮੁਤਾਬਕ ਧਨੁਸ਼ ਦੀ ਕੁਲ ਜਾਇਦਾਦ ਲਗਭਗ 230 ਕਰੋੜ ਰੁਪਏ ਹੈ। ਉੱਥੇ ਹੀ ਕ੍ਰਿਤੀ ਇੱਕ ਪ੍ਰੋਡਿਉਸਰ ਅਤੇ ਉੱਦਮੀ ਹੈ।
ਰਿਪੋਰਟਾਂ ਦੀ ਗੱਲ ਕਰੀਏ ਤਾਂ ਕ੍ਰਿਤੀ ਸੈਨਨ ਦੀ ਕੁਲ ਜਾਇਦਾਦ ਕਰੀਬ 82 ਕਰੋੜ ਰੁਪਏ ਹੈ।