ਦੇਵੀ ਸਰਸਵਤੀ ਜੀਭ 'ਤੇ ਕਦੋਂ ਵਾਸ ਕਰਦੀ ਹੈ, ਜਾਣੋ ਕਦੋਂ ਬੋਲੇ ​​ਗਏ ਸ਼ਬਦ ਸੱਚ ਹੋ ਜਾਂਦੇ ਹਨ

11-12- 2025

TV9 Punjabi

Author: Sandeep Singh

ਦਾਦੀ

ਤੁਸੀਂ ਅਕਸਰ ਆਪਣੀ ਦਾਦੀ ਤੋਂ ਇਹ ਕਰਿੰਦੇ ਸੁਣਿਆ ਹੋਵੇਗਾ ਕੀ ਕੱਦੇ ਵੀ ਦੁਸਰੀਆਂ ਬਾਰੇ ਬੂਰਾ ਨਾ ਬੋਲੋ, ਉਹ ਹਮੇਸ਼ਾ ਇਹ ਸਲਾਹ ਦਿੰਦੇ ਹਨ ਕੀ ਹਮੇਸ਼ਾ ਹੀ ਚੰਗਾ ਬੋਲੋ।

ਇਸ ਦੇ ਪਿੱਛੇ ਇੱਕ ਮਾਨਤਾ ਹੈ ਕੀ ਅਪਸ਼ਬਦ ਕਿਸੇ ਨੂੰ ਵੀ ਨਹੀਂ ਬੋਲਣਾ ਚਾਹੀਦਾ. ਪਰ ਇਹ ਮੰਨੀਆਂ ਜਾਂਦਾ ਹੈ ਕੀ ਜੀਭ ਦੀ ਦੇਵੀ ਸਰਸਵਤੀ ਦਿਨ ਵਿਚ ਦੋ ਬਾਰ ਜੁਬਾਨ ਦੇ ਆਉਂਦੀ ਹੈ।

ਗਿਆਨ ਅਤੇ ਬੁੱਧੀ ਦੀ ਦੇਵੀ

ਇਹ ਵੀ ਮੰਨੀਆਂ ਜਾਂਦਾ ਹੈ ਕਿ ਜਦੋਂ ਸਰਸਵਤੀ ਦੇਵੀ ਜੀਭ ਤੇ ਬੈਠਦੀ ਹੈ ਤਾਂ ਉਸ ਸਮੇਂ ਤੁਸੀਂ ਜੋ ਬੋਲਦੇ ਹੋ ਉਹ ਸੱਚ ਹੋ ਜਾਂਦਾ ਹੈ।

ਇਹ ਤਾਂ ਸਚ ਹੈ

ਤੁਸੀਂ ਇਹ ਗੱਲ ਕਈ ਲੋਕਾਂ ਤੋਂ ਸੁਣੀ ਹੋਣੀ ਕੀ ਦੇਵੀ ਸਰਸਵਤੀ ਦਿਨ ਦੇ ਕਿਸ ਸਮੇਂ ਸਾਡੀ ਜੀਭ ਤੇ ਵਿਰਾਜਮਾਨ ਹੁੰਦੀ ਹੈ।

ਦੇਵੀ ਸਰਸਵਤੀ

ਹਿੰਦੂ ਧਰਮ ਗ੍ਰਥਾਂ ਦੇ ਅਨੁਸਾਰ ਦੇਵੀ ਸਰਸਵਤੀ ਬ੍ਰਹਮ ਮਹੂਰਤ ਦੇ ਸਮੇਂ ਤੁਹਾਡੀ ਜੀਭ ਦੇ ਵਾਸ ਕਰਦੀ ਹੈ।

ਇਹ ਜੀਭ ਤੇ ਸਥਿਤ ਹੁੰਦਾ ਹੈ

ਹੁਣ ਇਹ ਸਵਾਲ ਉਠਦਾ ਹੈ ਕਿ ਬ੍ਰਹਮ ਮਹੂਰਤ ਕਦੋਂ ਹੁੰਦਾ ਹੈ ਪੰਡਿਤ ਸ਼ਲੈਦਰ ਪਾਂਡੇ ਦੇ ਅਨੁਸਾਰ ਸਵੇਰੇ 4 ਵਜੇ ਤੋਂ 6 ਵਜੇ ਤੱਕ ਬ੍ਰਹਮ ਮਹੂਰਤ ਹੁੰਦਾ ਹੈ।

ਬ੍ਰਹਮ ਮਹੂਰਤ