23-11- 2025
TV9 Punjabi
Author: Sandeep Singh
ਸਰਦੀਆਂ ਵਿਚ ਹਵਾ ਸੁਕੀ ਹੋ ਜਾਂਦੀ ਹੈ। ਜਿਸ ਨਾਲ ਗਲਾ ਅਤੇ ਨੱਕ ਜਲਦੀ ਇਰੀਟੇਟ ਹੋ ਜਾਂਦਾ ਹੈ। ਠੰਡ ਦੇ ਮੌਸਮ ਵਿਚ ਇਮਿਊਨਿਟੀ ਵੀ ਕਮਜੋਰ ਹੋ ਜਾਂਦੀ ਹੈ।
ਸਰਦੀਆਂ ਵਿਚ ਗੁਣਗੁਣਾ ਪਾਣੀ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ। ਅਤੇ ਗਲੇ ਦੀ ਸੋਜ ਘੱਟ ਕਰਦੀ ਹੈ। ਇਸ ਦੇ ਨਾਲ ਵਾਇਰਸ ਦੇ ਨਾਲ ਲੜਨ ਦੀ ਸਮਰੱਥਾ ਵੀ ਵਧਦੀ ਹੈ।
ਡਾ. ਸੁਭਾਸ਼ ਗਿਰੀ ਦੱਸਦੇ ਹਨ, ਸੰਤਰਾਂ, ਨਿੰਬੂ, ਆਵਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ। ਜਿਸ ਨਾਲ ਇਮਿਉਨਿਟੀ ਮਜ਼ਬੂਤ ਹੁੰਦੀ ਹੈ। ਰੋਜ਼ਾਨਾ ਇਸ ਦਾ ਸੇਵਨ ਖੰਘ, ਜ਼ੁਕਾਮ ਤੋਂ ਬਚਾਅ ਵਿਚ ਮਦਦ ਕਰਦਾ ਹੈ।
ਭਾਪ ਲੈਣ ਨਾਲ ਨੱਕ ਖੁੱਲਦੀ ਹੈ। ਅਤੇ ਵਾਇਰਲ ਅਤੇ ਧੁਲਕਣ ਗੱਲੇ ਨਾਲ ਸਾਫ ਹੁੰਦੇ ਹਨ। ਸਰਦੀਆਂ ਵਿਚ ਦਿਨ ਚ ਇਕ ਵਾਰ ਭਾਪ ਲੈਣਾ ਕਾਫੀ ਰਾਹਤ ਦਿੰਦਾ ਹੈ।
ਠੰਡ ਵਿਚ ਵਾਇਰਸ ਸਤਾ ਨਾਲ ਲੰਬੇ ਸਮੇਂ ਤੱਕ ਟਿਕੇ ਰਹਿੰਦੇ ਹਨ, ਨਿਯਮਿਤ ਹੱਥ ਧੋਣ ਨਾਲ ਸੰਕਰਮਣ ਦਾ ਖਤਰਾ ਵੱਧ ਜਾਂਦਾ ਹੈ।
ਗਲਾ, ਸਿਰ ਅਤੇ ਪੈਰ ਗਰਮ ਰੱਖਣ ਨਾਲ ਠੰਡ ਲੱਗਣ ਨਾਲ ਸੰਕਰਮਣ ਦਾ ਖਤਰਾ ਵੱਧ ਜਾਂਦਾ ਹੈ। ਬਾਹਰ ਨਿਕਲਦੇ ਸਮੇਂ ਹਮੇਸ਼ਾ ਸ਼ੋਲ ਅਤੇ ਪਰਨੇ ਦੀ ਵਰਤੋਂ ਕਰਨੀ ਚਾਹੀਦੀ ਹੈ।