ਸਰਦੀਆਂ ਵਿਚ ਹਾਈ ਬੀਪੀ ਦੇ ਮਰੀਜ਼ਾਂ ਨੂੰ ਕੀ ਨਹੀਂ ਖਾਣਾ ਚਾਹੀਦਾ?

07-12- 2025

TV9 Punjabi

Author: Sandeep Singh

ਸਰਦੀ ਵਿਚ ਹਾਈ ਬੀਪੀ

ਸਰਦੀਆਂ ਵਿਚ ਬੀਪੀ ਹਾਈ ਹੋਣ ਲਗ ਜਾਂਦਾ ਹੈ। ਕਿਉਂਕਿ ਠੰਡ ਦੇ ਕਾਰਨ ਬਲੱਡ ਵੈਲਸ ਸੁਗੜਣ ਲਗਦੀਆਂ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਸਾਡੇ ਖਾਣ-ਪਾਣ ਵਿਚ ਧਿਆਨ ਦੇਣਾ ਚਾਹੀਦਾ ਹੈ।

ਡਾ. ਸੁਭਾਸ਼ ਗਿਰੀ ਦੱਸਦੇ ਹਨ ਕੀ ਵੱਧ ਨਮਕ ਸਰੀਰ ਵਿਚ ਪਾਣੀ ਰੋਕੀ ਰੱਖਦਾ ਹੈ। ਜਿਸ ਨਾਲ ਬੀਪੀ ਤੇਜ਼ੀ ਨਾਲ ਵੱਧਣ ਲਗਦਾ ਹੈ। ਅਚਾਰ, ਪਾਪੜ ਤੋਂ ਦੂਰੀ ਬਣਾ ਕੇ ਰੱਖੇ।

ਜ਼ਿਆਦਾ ਨਮਕ

ਕਈ ਵਾਰ ਅਸੀਂ ਮਾਰਕੀਟ ਵਿਚੋਂ ਤਲਿਆਂ ਹੋਇਆ ਭੋਜਣ ਦਾ ਸੇਵਨ ਕਰਦੇ ਹਾਂ, ਜਿਸ ਵਿਚ ਬਹੁਤ ਜ਼ਿਆਦਾ ਸਮਾਲੇ ਪਾਏ ਹੋਦੇਂ ਹਨ, ਜਿਸ ਕਾਰਨ ਸਾਡਾ ਬੀਪੀ ਵੱਧ ਜਾਂਦਾ ਹੈ। ਇਸ ਲਈ ਸਾਨੂੰ ਇਸ ਭੋਜਣ ਤੋਂ ਪਰਹੇਜ ਕਰਨਾ ਚਾਹੀਦਾ ਹੈ।

ਤਲਿਆਂ ਹੋਇਆ ਭੋਜਣ

ਲਾਲ ਮਾਸ ਵਿਚ ਹਾਈ ਫੈਟ ਅਤੇ ਸੋਡਿਅਮ ਪਾਇਆ ਜਾਂਦਾ ਹੈ। ਜਿਸ ਨਾਲ ਬੀਪੀ ਵੱਧਦਾ ਹੈ ਜਿਸ ਨਾਲ ਦਿਲ ਤੇ ਭਾਰ ਪੈਂਦਾ ਹੈ।

ਲਾਲ ਮਾਸ

ਵੱਧ ਚਾਹ, ਕੈਫ਼ੀਨ ਅਤੇ ਕੋਲਡ ਡਰਿਕ ਦਿਲ ਦੀ ਧੜਕਨ ਤੇਜ਼ ਕਰਦੇ ਹਨ, ਜਿਸ ਨਾਲ ਬੀਪੀ ਵੱਧ ਜਾਂਦਾ ਹੈ। ਇਸ ਲਈ ਇਸ ਦਾ ਸੇਵਨ ਸੀਮਤ ਰੱਖਣਾ ਚਾਹੀਦਾ ਹੈ।

ਜ਼ਿਆਦਾ ਕੈਫੀਨ