06-12- 2025
TV9 Punjabi
Author: Sandeep Singh
ਨਿਉਜੀਲੈਂਡ ਅਤੇ ਵੈਸਇੰਡੀਜ਼ ਵਿਚਕਾਰ 3 ਟੈਸਟ ਮੈਚਾਂ ਦੀ ਸੀਰੀਜ ਖੇਡੀ ਜਾ ਰਹੀ ਹੈ। ਪਹਿਲੇ ਮੈਚ ਵਿਚ ਦੋਵੇ ਟੀਮਾਂ ਦਾ ਮੁਕਾਬਲਾ ਹੇਗਲੇ ਔਵਲ ਵਿਚ ਹੋਇਆ।
ਇਸ ਦੌਰਾਨ ਨਿਉਜੀਲੈਂਡ ਦੀ ਟੀਮ ਨੇ ਵੈਸਟਇੰਡੀਜ਼ ਨੂੰ ਇਕ ਵੱਡਾ ਟਾਰਗੇਟ ਦਿੱਤਾ ਹੈ। ਜਿਸ ਦੇ ਮੁਕਾਬਲੇ ਵੈਸਟਇੰਡੀਜ ਵਲੋਂ ਕਮਾਲ ਦੀ ਗੇਂਦਬਾਜ਼ੀ ਦੇਖਣ ਨੂੰ ਮਿਲੀ।
ਇਸ ਟਾਰਗੇਟ ਵਿਚ ਅਠਵੇਂ ਨੰਬਰ ਤੇ ਬੱਲੇਬਾਜੀ ਕਰਨ ਉਤਰੇ ਕੀਮਾਰ ਰੋਚ ਨੇ ਕਮਾਲ ਦੀ ਪਾਰੀ ਖੇਡੀ। ਜਿਸ ਨੇ ਸਾਰਿਆ ਦਾ ਧਿਆਨ ਆਪਣੇ ਵਲ ਪੀਚਿਆ।
ਇਸ ਦੌਰਾਨ ਵੈਸਟਇੰਡੀਜ ਦੇ ਬੱਲੇਬਾਜ ਕੀਮਾਰ ਰੋਚ ਨੇ ਅਰਧ ਸੈਂਕੜਾਂ ਲਗਾਇਆ।
ਕੀਮਾਰ ਰੋਚ ਵਲੋਂ ਆਪਣੇ 16 ਸਾਲ ਦੀ ਕਰੀਅਰ ਵਿਚ ਪਹਿਲੀ ਵਾਰ ਅਜਿਹਾ ਕੀਤਾ ਗਿਆ ਹੈ। ਉਹ ਪਹਿਲੀ ਵਾਰ 50 ਰਨ ਬਨਾ ਸਕੇ।