ਪੁਲਾੜ ਏਜੰਸੀ ਨਾਸਾ ਦਾ ਪੂਰਾ ਨਾਮ ਕੀ ਹੈ? 90 ਪ੍ਰਤੀਸ਼ਤ ਲੋਕ ਨਹੀਂ ਜਾਣਦੇ।

26-12- 2025

TV9 Punjabi

Author: Sandeep Singh

ਅਮਰੀਕਾ ਦੀ ਪੁਲਾੜ ਏਜੰਸੀ

ਅਮਰੀਕਾ ਦੀ ਪੁਲਾੜ ਏਜੰਸੀ ਆਪਣੇ ਅਭਿਆਨਾਂ ਲਈ ਜਾਣੀ ਜਾਂਦੀ ਹੈ, ਪਰ 90 ਪ੍ਰਤੀਸ਼ਤ ਲਕੋਕ ਇਸ ਦਾ ਪੂਰਾ ਨਾਮ ਨਹੀਂ ਜਾਣਦੇ

1957 ਵਿਚ ਰੂਸ ਨੇ ਸਪੂਤਨਿਕ ਮਿਸ਼ਨ ਲਾਂਚ ਕੀਤਾ, ਇਸ ਤੋਂ ਪ੍ਰਭਾਵਿਤ ਹੋ ਕੇ ਅਮਰੀਕਾ ਨੇ 1958 ਵਿਚ ਇਸ ਦੀ ਸਥਾਪਨਾ ਕੀਤੀ।

ਕਦੋਂ ਹੋਈ ਸਥਾਪਨਾ

ਅਮਰੀਕਾ ਦੀ ਪੁਲਾੜ ਏਜੰਸੀ ਦਾ ਪੂਰਾ ਨਾਮ National Aeronautics and Space Administration ਹੈ।

ਨਾਸਾ ਦਾ ਪੂਰਾ ਨਾਮ

cinnamon

ਅਮਰੀਕਾ ਪੁਲਾੜ ਮਾਮਲੇ ਵਿਚ ਅਮਰੀਕਾ ਨੂੰ ਪਿੱਛੇ ਛੱਡਣਾ ਚਾਹੁੰਦਾ ਸੀ, ਇਸ ਲਈ ਉਸ ਨੇ ਨਾਸਾ ਦੀ ਸਥਾਪਨਾ ਕੀਤੀ।

ਕਿਉਂ ਕੀਤੀ ਸਥਾਪਨਾ

ਹਬਲ ਅਤੇ ਜੈਮਸ ਵੈਬ ਸਪੇਸ ਟੇਲੀਸਕੋਪ ਨੇ ਬ੍ਰਾਹਮੰਡ ਦੇ ਕਈ ਰਾਜ ਖੋਲ੍ਹੇ, ਇਸ ਲਈ ਕੀਤੀ ਗਈ ਰਿਸਰਚ ਵਿਚ ਕਈ ਜਾਣਕਾਰੀਆਂ ਸਾਹਮਣੇ ਆਇਆ

ਬ੍ਰਾਹਮੰਡ ਦੇ ਰਾਜ ਖੋਲ੍ਹੇ