30-11- 2025
TV9 Punjabi
Author: Sandeep Singh
ਕਈ ਫਲ ਅਤੇ ਸਬਜ਼ੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਨਾਮ ਲੋਕਾਂ ਨੂੰ ਅੰਗਰੇਜੀ ਦੇ ਵਿਚ ਨਹੀਂ ਪਤਾ, ਇੰਦਾਂ ਦੀ ਹੀ ਸਬਜ਼ੀ ਹੈ ਅਰਬੀ
ਅਰਬੀ ਇਸ ਤਰ੍ਹਾਂ ਦੀ ਸਬਜ਼ੀ ਹੈ ਜਿਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਵੱਖ-ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ।
ਹੁਣ ਸਵਾਲ ਇਹ ਹੈ ਕੀ ਅਰਬੀ ਦੀ ਸਬਜ਼ੀ ਨੂੰ ਅੰਗਰੇਜ਼ੀ ਵਿਚ ਕੀ ਕਹਿੰਦੇ ਹਨ, ਅਰਬੀ ਦੀ ਸਬਜ਼ੀ ਨੂੰ ਅੰਗਰੇਜ਼ੀ ਵਿਚ Taro ਕਿਹਾ ਜਾਂਦਾ ਹੈ।
ਅਰਬੀ ਨੂੰ Taro, ਅਰਬੀ ਦੀ ਜੜ੍ਹਾਂ ਨੂੰ Taro Root ਕਿਹਾ ਜਾਂਦਾ ਹੈ। ਅਰਬੀ ਦੀਆਂ ਪੱਤੀਆਂ ਨੂੰ Taro LEAVES ਕਹਿੰਦੇ ਹਨ।
ਅਰਬੀ ਦੀ ਕੇਵਲ ਸਬਜ਼ੀ ਹੀ ਨਹੀਂ, ਉਸ ਦੇ ਪੱਤੀਆਂ ਦੀ ਸਬਜ਼ੀ ਵੀ ਬਣਾਈ ਜਾਂਦੀ ਹੈ। ਜੋ ਬਹੁਤ ਜ਼ਿਆਦਾ ਸੰਵਾਦ ਹੁੰਦੀ ਹੈ।
ਅਰਬੀ ਦੀ ਸਬਜ਼ੀ ਦੀ ਸਭ ਤੋਂ ਵੱਧ ਪੈਦਾਵਾਰ ਕੇਰਲ, ਮੱਧਪ੍ਰਦੇਸ਼, ਯੂਪੀ ਅਤੇ ਉਡੀਆਂ ਵਿਚ ਸਭ ਤੋਂ ਵੱਧ ਕੀਤੀ ਜਾਂਦੀ ਹੈ।