ਠੰਡ ਵਿਚ ਹਾਰਟ ਹੈਲਥ ਦਾ ਕਿਵੇਂ ਧਿਆਨ ਰੱਖੀਏ?

30-11- 2025

TV9 Punjabi

Author: Sandeep Singh

ਠੰਡ ਵਿਚ ਹਾਰਟ ਹੈਲ਼ਥ

ਸਰਦੀ ਵਿਚ ਨਸਾਂ ਸੁਗੜਣ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ, ਜਿਸ ਨਾਲ ਹਾਰਟ ਤੇ ਦਬਾਅ ਪੈਂਦਾ ਹੈ। ਠੰਡ ਬਲੱਡ ਨੂੰ ਗਾੜਾ ਕਰ ਦਿੰਦੀ ਹੈ। ਜਿਸ ਨਾਲ ਕਲਾਟ ਬਨਣ ਦਾ ਜੋਖਮ ਵੱਧ ਜਾਂਦਾ ਹੈ।

ਡਾ. ਅਜੀਤ ਜੈਨ ਦੱਸਦੇ ਹਨ ਕਿ ਲੈਅਰਿੰਗ ਵਿਚ ਗਰਮ ਕਪੜੇ ਪਾਓ, ਤਾਂ ਜੋ ਤੁਹਾਡੇ ਸਰੀਰ ਦਾ ਤਾਪਮਾਨ ਨਾ ਡਿੱਗੇ।

ਗਰਮ ਕਪੜੇ ਪਾਓ

ਸਵੇਰ ਦਾ ਤਾਪਮਾਨ ਸਭ ਤੋਂ ਘਟ ਹੁੰਦਾ ਹੈ। ਜਿਹੜਾ ਹਾਰਟ ਨੂੰ ਠੰਡੇ ਝਟਕੇ ਦਿੰਦਾ ਹੈ। ਧੁੰਪ ਨਿਕਲਣ ਤੋਂ ਬਾਅਦ ਹੀ ਘਰੋ ਬਾਹਰ ਨਿਕਲੋ ਅਤੇ ਸਰੀਰ ਦੇ ਬਲੱਡ ਸਰਕੁਲੇਸ਼ਨ ਨੂੰ ਸਹੀਂ ਕਰਨ ਲਈ ਦੋੜੋ।

ਬਹੁਤ ਜਲਦ ਬਾਹਰ ਨਾ ਨਿਕਲੋ

ਹਲਕੀ ਵਾਕ ਅਤੇ ਸਟ੍ਰੈਚਿੰਗ ਹਾਰਟ ਤੇ ਦਬਾਅ ਬਨਾਏ ਬਿਨਾਂ ਸਰੀਰ ਨੂੰ ਐਕਟਿੰਵ ਰੱਖਦੀ ਹੈ। ਅਚਾਨਕ ਭਾਰੀ ਐਕਸਰਸਾਇਜ ਕਰਨ ਤੋਂ ਬਚੋ।

ਭਾਰੀ ਸਰੀਰਕ ਗਤੀਵਿਧੀ ਨਾ ਕਰੋ

ਠੰਡ ਵਿਚ ਸਰੀਰ ਨੂੰ ਪਾਣੀ ਦੀ ਜਰੂਰਤ ਉਨ੍ਹੀਂ ਹੀ ਪੈਂਦੀ ਹੈ ਇਸ ਲਈ ਥੋੜੇ-ਥੋੜੇ ਸਮੇਂ ਬਾਅਦ ਪਾਣੀ ਪੀਂਦੇ ਰਹੋ।

ਹਾਈਡ੍ਰੇਸ਼ਨ ਬਨਾਏ ਰੱਖੋ

ਸਰਦੀਆਂ ਵਿਚ ਤਲੀਆ ਹੋਇਆ ਖਾਣ ਨਾਲ ਕੋਲਸਟ੍ਰੋਲ ਵੱਧ ਜਾਂਦਾ ਹੈ। ਹਲਕਾ, ਸੰਤੁਲਿਤ ਭੋਜਣ ਹਾਰਟ ਨੂੰ ਹੈਲਦੀ ਰੱਖਦਾ ਹੈ।

ਜ਼ਿਆਦਾ ਖਾਣ ਤੋਂ ਬਚੋ