30-11- 2025
TV9 Punjabi
Author: Sandeep Singh
ਟੀਮ ਇੰਡੀਆ ਦੇ ਸਟਾਰ ਖਿਡਾਰੀ ਰਿੰਕੂ ਸਿੰਘ ਦੇ ਚਹਾਉਣ ਵਾਲੇ ਵੱਧ ਰਹੇ ਹਨ। ਆਮ ਫੈਂਨ ਤੋਂ ਲੈ ਕੇ ਵੱਡੇ-ਵੱਡੇ ਕ੍ਰਿਕਟਰ ਉਨ੍ਹਾਂ ਦੀ ਖੇਡ ਪਸੰਦ ਕਰਦੇ ਹਨ।
ਹੁਣ ਟੀਮ ਇੰਡੀਆ ਦੇ ਤਾਬੜਤੋੜ ਬੱਲੇਬਾਜ਼ ਸਹਿਵਾਗ ਵਰਗਾ ਸਟਾਰ ਰਿੰਕੂ ਸਿੰਘ ਦੀ ਤਰੀਫ਼ ਕਰ ਰਿਹਾ ਹੈ।
ਰਿੰਕੂ ਸਿੰਘ ਦੀ ਤਾਰੀਫ਼ ਵਿਰੇਦਰ ਸਹਿਵਾਗ ਨੇ ਕੀਤੀ। ਜਦੋਂ ਉਨ੍ਹਾਂ ਦੀ ਮੁਲਾਕਾਤ ਕੋਲਕਾਤਾ ਵਿਚ ਇਕ ਹੋਟਲ ਚ ਹੋਈ।
ਸਹਿਵਾਗ ਨੇ ਰਿੰਕੂ ਦੇ ਨਾਲ ਮੁਲਾਕਾਤ ਅਤੇ ਡਿਨਰ ਦਾ ਸੰਵਾਦ ਲਿਆ। ਜਿਸ ਦੀ ਫੋਟੋ ਉਨ੍ਹਾਂ ਨੇ ਸ਼ੇਅਰ ਕੀਤੀ, ਜਿਸ ਨੂੰ ਫੈਂਨ ਦਾ ਖੂਬ ਪਿਆਰ ਮਿਲ ਰਿਹਾ ਹੈ।
ਫੋਟੇ ਤਾਂ ਖਾਸ ਹੈ ਹੀ, ਪਰ ਜੋ ਸਹਿਵਾਗ ਨੇ ਲਿਖਿਆ ਉਹ ਕਾਫੀ ਮਜ਼ੇਦਾਰ ਸੀ।
ਸਹਿਵਾਗ ਨੇ ਲਿਖਿਆ, ਰਿੰਕੂ ਨੂੰ ਮਿਲਿਆ ਅਤੇ ਫਿਰ ਤੋਂ ਯਾਦ ਆ ਗਿਆ, ਮਿਹਨਤ ਅਤੇ ਭੁੱਖ ਤੁਹਾਨੂੰ ਕਿੱਥੋ ਤੋਂ ਕਿਥੇ ਲੈ ਆਉਂਦੀ ਹੈ।