ਕੁੰਡਲੀ ਵਿੱਚ ਸੂਰਜ ਕਮਜ਼ੋਰ ਹੋਵੇ ਤਾਂ ਕੀ ਹੁੰਦਾ ਹੈ?

09-11- 2025

TV9 Punjabi

Author: Sandeep Singh

ਜੋਤਿਸ਼ੀ ਸ਼ਾਸਤਰ ਦੇ ਅਨੁਸਾਰ ਸੂਰਜ ਨੂੰ ਗ੍ਰਹਿਆਂ ਦਾ ਦੇਵਤਾ ਕਿਹਾ ਜਾਂਦਾ ਹੈ, ਕਹਿੰਦੇ ਹਨ ਜਿਸ ਦੀ ਕੁੰਡਲੀ ਵਿਚ ਸੂਰਜ ਮਜ਼ਬੂਤ ਹੁੰਦਾ ਹੈ, ਉਹ ਬਹੁਤ ਸਫਲਤਾ ਪ੍ਰਾਪਤ ਕਰਦਾ ਹੈ।

ਗ੍ਰਹਿਆਂ ਦੇ ਦੇਵਤਾਂ 

ਉਥੇ ਹੀ ਕੁੰਡਲੀ ਵਿਚ ਕਮਜੋਰ ਸੂਰਜ ਹੋਣ ਤੇ ਕਈ ਪਸ਼ੇਮਾਨੀਆਂ ਹੁੰਦੀਆਂ ਹਨ। ਆਓ ਜਾਣਦੇ ਹਾਂ ਕੁੰਡਲੀ ਵਿਚ ਕਮਜੋਰ ਸੂਰਜ ਹੋਵੇ ਤਾਂ ਕੀ ਹੁੰਦਾ ਹੈ।

ਕੁੰਡਲੀ ਵਿਚ ਕਮਜ਼ੋਰ ਸੂਰਜ

ਜੋਤਿਸ਼ੀ ਸ਼ਾਸਤਰ ਦੇ ਅਨੁਸਾਰ ਕੁੰਡਲੀ ਵਿਚ ਸੂਰਜ ਕਮਜ਼ੋਰ ਹੋਵੇ ਤਾਂ ਕੋਈ ਵੀ ਫੈਸਲਾ ਲੈਣ ਤੋਂ ਡਰ ਲਗਦਾ ਹੈ, ਇੱਛਾ ਸ਼ਕਤੀ ਅਤੇ ਆਤਮ ਵਿਸ਼ਵਾਸ ਵਿਚ ਕੰਮੀ ਆਉਂਦੀ ਹੈ।

ਕਮਜੋਰ ਸੂਰਜ ਦੇ ਲੱਛਣ 

ਕੁੰਡਲੀ ਵਿਚ ਸੂਰਜ ਕਮਜੋਰ ਹੋਵੇ ਤਾਂ ਪਿਤਾ ਜਾਂ ਪਿਤਾ ਦੇ ਸਮਾਨ ਵਿਅਕਤੀ ਨਾਲ ਸੰਬੰਧ ਖਰਾਬ ਹੋਣ ਲੱਗਦੇ ਹਨ।

ਪਿਤਾ ਨਾਲ ਵਿਵਾਦ

ਜੋਤਸ਼ੀ ਸ਼ਾਸਤਰ ਦੇ ਅਨੁਸਾਰ ਜੇਕਰ ਸੂਰਜ ਕੁੰਡਲੀ ਵਿਚ ਕਮਜੋਰ ਹੈ ਤਾਂ ਤੁਹਾਡਾ ਕੰਮ ਤੇ ਧਿਆਨ ਘੱਟ ਲਗੇਗਾ ਅਤੇ ਕਰੀਅਰ ਵਿਚ ਅੱਗੇ ਵੱਧਣ ਚ ਦਿੱਕਤ ਆਉਂਦੀ ਹੈ।

  ਕਰੀਅਰ ਵਿਚ ਦਿੱਕਤ

ਕੁੰਡਲੀ ਵਿਚ ਕਮਜੋਰ ਸੂਰਜ ਹੋਵੇ ਤਾਂ ਕਈ ਸਿਹਤ ਸੰਬੰਧੀ ਸਮੱਸਿਆਵਾਂ ਆਉਂਦਿਆਂ ਹਨ, ਜਿਵੇਂ ਅੱਖਾਂ ਦੀਆਂ ਸਮੱਸਿਆ, ਸਿਰ ਦਰਦ ਅਤੇ ਕਈ ਹੋਰ।

ਸਿਹਤ ਸਮੱਸਿਆਵਾਂ