ਜਨਮਦਿਨ 'ਤੇ ਕੀ ਤੋਹਫ਼ਾ ਨਹੀਂ ਦੇਣਾ ਚਾਹੀਦਾ?

19-11- 2025

TV9 Punjabi

Author: Sandeep Singh

ਵਾਸਤੂ ਸ਼ਾਸਤਰ

ਹਿੰਦੂ ਧਰਮ ਵਿਚ ਵਾਸਤੂ ਸ਼ਾਸਤਰ ਬਹੁਤ ਹੀ ਜ਼ਰੂਰੀ ਮੰਨੀਆਂ ਜਾਂਦਾ ਹੈ। ਮਾਨਤਾਵਾਂ ਦੇ ਅਨੁਸਾਰ, ਵਾਸਤੂ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਘਰ ਵਿਚ ਖੁਸ਼ੀ ਅਤੇ ਬਰਕਤ ਬਣੀ ਰਹਿੰਦੀ ਹੈ।

ਵਾਸਤੂ ਸ਼ਾਸਤਰ ਵਿਚ ਗਿਫਟ ਲੈਣ ਅਤੇ ਦੇਣ ਦੇ ਨਿਯਮਾਂ ਬਾਰੇ ਵਿਚ ਵਿਸਤਾਰ ਨਾਲ ਦੱਸੀਆ ਗਿਆ ਹੈ। ਵਿਸ਼ੇਸ਼ ਮੌਕੇ ਅਤੇ ਜਨਮਦਿਨ ਤੇ ਆਪਣੀਆਂ ਨੂੰ ਗਿਫਟ ਦੇਣ ਦੀ ਪਰੰਪਰਾ ਰਹੀ ਹੈ।

ਗਿਫਟ ਲੈਣ-ਦੇਣ ਦੇ ਨਿਯਮ

ਮੰਨੀਆਂ ਜਾਂਦਾ ਹੈ ਗਿਫਟ ਦੇ ਲੈਣ-ਦੇਣ ਨਾਲ ਆਪਸੀ ਪਿਆਰ ਵੱਧਦਾ ਹੈ। ਪਰ ਕਈ ਵਾਰ ਅਸੀਂ ਅਣਜਾਣੇ ਵਿਚ ਅਜਿਹੇ ਗਿਫਟ ਦੇ ਦਿੰਦੇ ਹਾਂ ਜੋ ਨਕਾਰਆਤਮਕਾ ਲੈ ਕੇ ਆਉਂਦੇ ਹਨ।

ਗਿਫਟ ਵਿਚ ਕੀ ਨਹੀਂ ਦੇਣਾ ਚਾਹੀਦਾ

ਵਾਸਤੂ ਸ਼ਾਸਤਰ ਦੇ ਅਨੁਸਾਰ ਕਿਸੇ ਨੂੰ ਘੜੀ ਗਿਫਟ ਵਿਚ ਦੇਣਾ ਸ਼ੁਭ ਨਹੀਂ ਮੰਨੀਆ ਜਾਂਦਾ। ਮੰਨੀਆਂ ਜਾਂਦਾ ਹੈ ਕੀ ਘੜੀ ਗਿਫਟ ਕਰਨ ਨਾਲ ਰਿਸ਼ਤੀਆਂ ਵਿਚ ਰੁਕਾਵਟ ਅਤੇ ਦੂਰੀਆਂ ਆ ਜਾਂਦੀਆ ਹਨ।

ਘੜੀ

ਰੁਮਾਲ ਕੰਮ ਦੀ ਚੀਜ਼ ਹੈ, ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਜਨਮਦਿਨ ਤੇ ਰੁਮਾਲ ਦੇਣਾ ਚੰਗਾ ਨਹੀਂ ਮੰਨੀਆਂ ਜਾਂਦਾ। ਕਿਹਾ ਜਾਂਦਾ ਹੈ ਕਿ ਰੁਮਾਲ ਦਾ ਰਿਸ਼ਤਾ ਦੁਖ ਅਤੇ ਹੰਝੂਆਂ ਨਾਲ ਹੁੰਦਾ ਹੈ।

ਰੁਮਾਲ

ਵਾਸਤੂ ਸ਼ਾਸਤਰ ਵਿਚ ਸ਼ੀਸ਼ਾ ਬਹੁਤ ਵਿਸ਼ੇਸ਼ ਮੰਨੀਆਂ ਜਾਂਦਾ ਹੈ। ਇਹ ਸਕਾਰਆਤਮਕ ਅਤੇ ਨਕਾਰਆਤਮਕ ਦੋਵਾਂ ਊਰਜ਼ਾ ਦਾ ਪ੍ਰਤੀਕ ਮੰਨੀਆਂ ਜਾਂਦਾ ਹੈ। ਇਹੀ ਕਾਰਨ ਹੈ ਕਿ ਗਿਫਟ ਵਿਚ ਕਿਸੇ ਨੂੰ ਸ਼ੀਸ਼ਾ ਦੇਣਾ ਮਨਾ ਕੀਤਾ ਜਾਂਦਾ ਹੈ।

ਸ਼ੀਸ਼ਾ