ਦੋਬਾਰਾ ਜਨਮ ਲੈ ਕੇ ਕੀ ਕੰਮ ਕਰਨਾ ਚਾਹੁੰਦੇ ਹਨ ਯੋਗਰਾਜ

19-11- 2025

TV9 Punjabi

Author: Sandeep Singh

ਸੁਰੱਖਿਆ ਵਿਚ ਯੋਗਰਾਜ ਸਿੰਘ

ਭਾਰਤੀ ਕ੍ਰਿਕੇਟ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਇਨ੍ਹਾਂ ਦਿਨਾਂ ਵਿਚ ਕਾਫ਼ੀ ਸੁਰੱਖਿਆ ਵਿਚ ਬਣੇ ਹੋਏ ਹਨ। ਉਨ੍ਹਾਂ ਦਾ ਸੋਸ਼ਲ ਮੀਡਿਆ ਤੇ ਇਕ ਬਿਆਨ ਕਾਫੀ ਜਿਆਦਾ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਨ੍ਹਾਂ ਨੇ ਕਿਹਾ ਕੀ ਉਹ ਆਪਣੀ ਜਿੰਦਗੀ ਤੋਂ ਖੁਸ਼ ਨਹੀਂ।

ਹਾਲਾਂਕਿ ਟੀਵੀ9 ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਇਸ ਤੋਂ ਇਨਕਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਜਿੰਦਗੀ ਤੋਂ ਬਹੁਤ ਖੁਸ਼ ਹਨ ਅਤੇ ਉਹ ਫਿਲਮਾਂ ਦੇ ਨਾਲ-ਨਾਲ ਆਪਣੀ ਐਕਡਮੀ ਵੀ ਚਲਾ ਰਹੇ ਹਨ।

ਟੀਵੀ9 ਨਾਲ ਕੀਤੀ ਖਾਸ ਗੱਲਬਾਤ

ਯੋਗਰਾਜ ਸਿੰਘ ਨੇ ਇਸ ਗੱਲਬਾਤ ਦੌਰਾਨ ਕਿਹਾ ਕਿ ਉਹ ਦੂਸਰਾ ਜਨਮ ਲੈਣਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਦੇ ਪਿੱਛੇ ਖਾਸ ਵਜ੍ਹਾ ਵੀ ਦੱਸੀ

ਯੋਗਰਾਜ ਦੀ ਖਾਸ ਇੱਛਾ

ਯੋਗਰਾਜ ਸਿੰਘ ਨੇ ਕਿਹਾ ਕਿ ਯਾਦ ਰੱਖਣਾ ਮੇਰਾ ਇੱਕ ਹੀ ਮਕਸਦ ਹੈ।  ਏ ਖੁਦਾ ਇਹ ਪਰਵਰਦਿਗਾਰ ਜੇਕਰ ਮੈਂ ਤੇਰਾ ਬੰਦਾ ਹਾਂ, ਤੂੰ ਮੇਰੇ ਨਾਲ ਪਿਆਰ ਕਰਦਾ ਹੈ, ਤਾਂ ਇੱਕ ਜਨਮ ਹੋਰ ਚਾਹੀਦਾ ਹੈ। ਵਾਪਸ ਆਵਾਂ ਅਤੇ ਅਜਿਹਾ ਕ੍ਰਿਕਟਰ ਬਣਾ ਜਿਹੜਾ ਹਲ੍ਹੇ ਤੱਕ ਪੈਦਾ ਨਹੀਂ ਹੋਇਆ।

ਯੋਗਰਾਜ ਸਿੰਘ ਨੇ ਕੀ ਕਿਹਾਘੜੀ

ਯੋਗਰਾਜ ਸਿੰਘ ਨੇ ਇਕਲੇ ਟੈਸਟ ਵਿਚ 10 ਰਨ ਬਣਾਏ ਸੀ ਅਤੇ ਇਕ ਵਿਕੇਟ ਵੀ ਲਿਆ ਸੀ। ਉੱਥੇ ਵਨਡੇ ਵਿਚ ਉਹ ਕੇਵਲ 1 ਰਨ ਹੀ ਬਣਾ ਸਕੇ ਅਤੇ 4 ਵਿਕੇਟ ਝੱਟਕੇ ਸੀ।

ਖਾਸ ਨਹੀਂ ਰਿਹਾ ਪ੍ਰਦਰਸ਼ਨ

ਯੋਗਰਾਜ ਸਿੰਘ ਦਾ ਕਰੀਅਰ ਕੁਝ ਖਾਸ ਨਹੀਂ ਰਿਹਾ। ਉਹ ਭਾਰਤ ਲਈ 1 ਟੈਸਟ ਅਤੇ 6 ਵਨਡੇ ਮੈਚ ਹੀ ਖੇਡ ਸਕੇ।

ਕਰੀਅਰ