17-12- 2025
TV9 Punjabi
Author: Sandeep Singh
ਸੁਪਨੇ ਸ਼ਾਸਤਰ ਵਿਚ ਹਰ ਇਕ ਸੁਪਨੇ ਬਾਰੇ ਵਿਸਤਾਰ ਨਾਲ ਦੱਸਿਆ ਹੋਇਆ ਹੈ, ਸ਼ਾਸਤਰ ਦੇ ਅਨੁਸਾਰ ਹਰ ਸੁਪਨਾ ਵਿਅਕਤੀ ਨੂੰ ਕੋਈ ਨਾ ਕੋਈ ਸੰਕੇਤ ਦਿੰਦਾ ਹੈ।
ਕਈ ਲੋਕ ਸੁਪਨੇ ਵਿਚ ਲੜਾਈ-ਝਗੜੇ ਦੇਖਦੇ ਹਨ, ਇਸ ਤਰ੍ਹਾਂ ਦੇ ਸੁਪਨਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦੇ ਕਈ ਤਰ੍ਹਾਂ ਦੇ ਮਤਲਬ ਹੋ ਸਕਦੇ ਹਨ।
ਸੁਪਨਿਆਂ ਵਿਚ ਲੜਾਈ-ਝਗੜਾ ਦੇਖਣਾ ਕਿਵੇਂ ਦਾ ਹੁੰਦਾ ਹੈ, ਨਾਲ ਕਿਸ ਤਰ੍ਹਾਂ ਦੀ ਲੜਾਈ ਕੀ ਸੰਕੇਤ ਦਿੰਦੀ ਹੈ, ਆਓ ਇਸ ਬਾਰੇ ਜਾਣੀਏ।
ਸੁਪਨੇ ਵਿਚ ਕਿਸੇ ਦੋਸਤ ਨਾਲ ਲੜਾਈ ਹੋਣਾ ਕੋਈ ਚੰਗਾ ਸੰਕੇਤ ਨਹੀਂ, ਇਸ ਦਾ ਮਤਲਬ ਹੁੰਦਾ ਹੈ ਤੁਹਾਡਾ ਦੋਸਤ ਕਿਸੇ ਮੁਸੀਬਤ ਵਿਚ ਹੈ।
ਸੁਪਨੇ ਵਿਚ ਘਰਵਾਲੀ ਨਾਲ ਲੜਾਈ ਰਿਸ਼ਤਿਆਂ ਵਿਚ ਸੰਘਰਸ਼ ਦਾ ਸੰਕੇਤ ਦਿੰਦੀ ਹੈ। ਇਹ ਸੁਪਨਾ ਨਿਕਟ ਭਵਿੱਖ ਵਿਚ ਘਰ ਵਿਚ ਲੜਾਈ ਦਾ ਸੰਕੇਤ ਦਿੰਦਾ ਹੈ।
ਸੁਪਨੇ ਵਿਚ ਕੋਈ ਵਿਅਕਤੀ ਖੁੱਦ ਨਾਲ ਤੇ ਗੁੱਸਾ ਹੁੰਦਾ ਹੈ ਜਾਂ ਖੁੱਦ ਗੁੱਸਾ ਕਰਦਾ ਹੈ ਤਾਂ ਇਹ ਕ੍ਰੋਧ ਅਤੇ ਹਤਾਸ਼ਾ ਨੂੰ ਸ਼ਾਂਤ ਕਰਨ ਦਾ ਸੰਕੇਤ ਹੈ।