ਥੈਲੇਸੀਮੀਆ ਦੇ ਕੀ ਲੱਛਣ ਹਨ?

21-11- 2025

TV9 Punjabi

Author: Sandeep Singh

ਥੈਲੇਸੀਮੀਆ

ਥੈਲੇਸੀਮੀਆ ਇਕ ਜਨੇਟਿਕ ਬੀਮਾਰੀ ਹੈ, ਜਿਸ ਵਿਚ ਸਰੀਰ ਸਹੀਂ ਤਰ੍ਹਾਂ ਹਿਮੋਗੋਲਬਿਨ ਨਹੀਂ ਬਣਾ ਪਾਉਂਦਾ। ਇਸ ਵਿਚ ਸਰੀਰ ਚ ਆਕਸੀਜਨ ਪਹੁੰਚਣ ਦੀ ਸਮਰਥਾ ਘੱਟ ਹੋ ਜਾਂਦੀ ਹੈ।

ਥੈਲੇਸੀਮੀਆ ਦਾ ਮੁੱਖ ਕਾਰਨ ਹੈ ਸਰੀਰ ਵਿਚ ਜੀਨ ਦਾ ਬਦਲਾਅ। ਜਦੋਂ ਮਾਤਾ-ਪਿਤਾ ਵਿਚ ਇਹ ਬਦਲਾਅ ਮੌਜੂਦ ਹੋਵੇ, ਤਾਂ ਬੱਚਿਆਂ ਵਿਚ ਬਿਮਾਰੀ ਵਿਕਸਿਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹ ਬਿਮਾਰੀ ਜਨਮ ਤੋਂ ਹੀ ਸਰੀਰ ਵਿਚ ਆ ਜਾਂਦੀ ਹੈ।

ਥੈਲੇਸੀਮੀਆ ਦੇ ਕਾਰਨ

ਡਾ. ਸੁਭਾਸ਼ ਗਿਰੀ ਦੱਸਦੇ ਹਨ ਕੀ ਥੈਲੇਸੀਮੀਆ ਦੀ ਵਜ੍ਹਾ ਨਾਲ ਸਰੀਰ ਵਿਚ ਹੀਮੋਗੋਲੇਬਿਨ ਘੱਟ ਬਣਦਾ ਹੈ। ਜਿਸ ਦੇ ਕਾਰਨ ਸਰੀਰ ਨੂੰ ਸਹੀਂ ਤਰੀਕੇ ਨਾਲ ਆਕਸੀਜਨ ਨਹੀਂ ਮਿਲ ਪਾਉਂਦੀ। ਜਿਸ ਕਾਰਨ ਸਰੀਰ ਹਮੇਸਾ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਦਾ ਹੈ।

ਲਗਾਤਾਰ ਥਕਾਨ ਅਤੇ ਕਮਜ਼ੋਰੀ

ਹੀਮੋਗੋਲਿਬਿਨ ਦੇ ਕਾਰਨ ਸਕਿਨ ਦਾ ਰੰਗ ਹਲਕਾ ਪੀਲਾ ਜਾਂ ਫਿੱਕਾ ਦਿੱਖਣ ਲਗਦਾ ਹੈ। ਕਈ ਮਰੀਜ਼ਾਂ ਦੇ ਅੱਖਾਂ ਵਿਚ ਸਫੇਦ ਹਿੱਸੇ ਵਿਚ ਵੀ ਪੀਲਾਪਣ ਨਜ਼ਰ ਆਉਂਦਾ ਹੈ।

ਪੀਲਾ ਜਾਂ ਫਿੱਕਾ ਪੈਂਦਾ ਰੰਗ

ਥੈਲੇਸੀਮੀਆ ਵਿਚ ਮੋਰ ਬੈਣੋ ਜ਼ਿਆਦਾ ਕੰਮ ਕਰਦਾ ਹੈ, ਜਿਸ ਵਿਚ ਹੱਡੀਆਂ ਦੀ ਬਨਾਵਟ ਕਮਜ਼ੋਰ ਹੋ ਜਾਂਦਾ ਹੈ। ਸਮੇਂ ਦੇ ਚਿਹਰੇ ਅਤੇ ਖੋਪੜੀ ਦੀਆਂ ਹੱਡੀਆਂ ਵਿਚ ਬਦਲਾਅ ਦਿੱਖ ਸਕਦਾ ਹੈ।

ਹੱਡਿਆਂ ਦਾ ਕਮਜ਼ੋਰ ਹੋਣਾ

ਇਸ ਬਿਮਾਰੀ ਵਿਚ ਸਪਲੀਨ ਅਤੇ ਲੀਵਰ ਵੱਡੇ ਹੋ ਜਾਂਦੇ ਹਨ। ਇਸ ਵਿਚ ਢੀਠ ਫੁੱਲਿਆ ਹੋਇਆ ਦਿੱਖਦਾ ਹੈ। ਅਤੇ ਮਰੀਜ਼ਾਂ ਵਿਚ ਭਾਰੀਪਣ ਅਤੇ ਦਰਦ ਮਹਿਸੂਸ ਹੋ ਜਾਂਦਾ ਹੈ।

ਪੇਟ ਦਾ ਵੱਧਨਾ