11 ਸਾਲ ਬਾਅਦ ਭਾਰਤੀ ਕ੍ਰਿਕਟ ਵਿਚ ਹੋਵੇਗਾ ਅਜਿਹਾ, ਗੁਹਾਟੀ ਬਣੇਗਾ ਗਵਾਹ

21-11- 2025

TV9 Punjabi

Author: Sandeep Singh

ਗੁਹਾਟੀ ਟੈਸਟ ਮੈਚ

ਭਾਰਤ ਅਤੇ ਸਾਉਥ ਅਫਰੀਕਾ ਦੇ ਵਿਚਕਾਰ 2 ਸੀਰੀਜ ਦਾ ਟੈਸਟ ਮੈਚ ਅਸਾਮ ਦੇ ਗੁਹਾਟੀ ਵਿਚ ਖੇਡਿਆ ਜਾਵੇਗਾ। ਜੋ 22 ਨਵੰਬਰ ਤੋਂ ਸ਼ੁਰੂ ਹੋਵੇਗੀ

ਗੁਹਾਟੀ ਮੈਚ ਟੀਮ ਇੰਡੀਆ ਲਈ ਕਾਫੀ ਅਹਿਮ ਮੰਨੀਆਂ ਜਾ ਰਿਹਾ ਹੈ। ਸੀਰੀਜ ਨੂੰ ਬਰਾਬਰੀ ਲਈ ਕਰਨ ਵਾਸਤੇ ਟੀਮ ਇੰਡੀਆ ਨੂੰ ਦੋਵੇਂ ਮੈਚ ਜਿੱਤਣੇ ਬਹੁਤ ਜ਼ਰੂਰੀ ਹੈ।

ਭਾਰਤ ਲਈ ਜਿੱਤ ਜ਼ਰੂਰੀ

ਟੀਮ ਇੰਡੀਆ ਇਸ ਮੈਚ ਵਿਚ ਵੱਡੇ ਬਦਲਾਅ ਦੇ ਨਾਲ ਉੱਤਰੇਗੀ। ਸ਼ੁਭਮਨ ਗਿੱਲ ਦੀ ਜਗ੍ਹਾਂ ਰਿਸ਼ਭ ਪੰਤ ਕਪਤਾਨੀ ਕਰਦੇ ਨਜ਼ਰ ਆਉਣਗੇ।

ਪੰਤ ਕਰਨਗੇ ਕਪਤਾਨੀ

ਸ਼ੁਭਮਨ ਗਿੱਲ ਚੋਟ ਤੇ ਚਲਦੇ ਇਸ ਮੈਚ ਤੋਂ ਬਾਹਰ ਹੋ ਗਏ। ਜਿਸ ਦੇ ਚਲਦੇ ਰਿਸ਼ਭ ਪੰਤ ਨੂੰ ਕਮਾਨ ਸੌਂਪੀ ਗਈ ਹੈ। ਇਹ ਪਲ ਪੰਤ ਦੇ ਅਲਾਵਾ ਟੀਮ ਇੰਡੀਆ ਲਈ ਵੀ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ।

ਸ਼ੁਭਮਨ ਗਿੱਲ ਹੋਏ ਬਾਹਰ

ਰਿਸ਼ਭ ਪੰਤ ਟੈਸਟ ਟੀਮ ਦੀ ਕਪਤਾਨੀ ਕਰਨ ਵਾਲੇ 38ਵੇਂ ਕਪਤਾਨ ਹੋਣਗੇ। ਉੱਥੇ ਹੀ ਐਮਐਸ ਧੋਨੀ ਤੋਂ ਬਾਅਦ ਪਹਿਲੇ ਵਿਕੇਟਕੀਪਰ ਹੋਣਗੇ ਜੋ ਟੈਸਟ ਟੀਮ ਦੀ ਕਮਾਨ ਸੰਭਾਲਣਗੇ।

ਭਾਰਤ ਦੇ 38ਵੇਂ ਟੈਸਟ ਕਪਤਾਨ

ਐਮਐਸ ਧੋਨੀ ਨੇ ਸਾਲ 2008 ਤੋਂ 2014 ਤੱਕ ਭਾਰਤੀ ਟੈਸਟ ਟੀਮ ਦੀ ਕਮਾਨ ਸੰਭਾਲੀ ਸੀ। ਹੁਣ 11 ਸਾਲ ਬਾਅਦ ਭਾਰਤੀ ਕ੍ਰਿਕਟ ਟੀਮ ਨੂੰ ਵਿਕੇਟਕੀਪਰ ਕਪਤਾਨ ਮਿਲਣ ਜਾ ਰਹੇ ਹਨ।

11 ਸਾਲ ਬਾਅਦ ਹੋਵੇਗਾ ਅਜਿਹਾ