ਲੀਵਰ ਵਿਚ ਇਨਫੈਕਸ਼ਨ ਦੇ ਕੀ ਲੱਛਣ ਹਨ?

28-11- 2025

TV9 Punjabi

Author: Sandeep Singh

ਲੀਵਰ ਇਨਫੈਕਸ਼ਨ

ਲੀਵਰ ਇਨਫੈਕਸ਼ਨ ਉਸ ਸਥਿਤੀ ਨੂੰ ਕਹਿੰਦੇ ਹਨ, ਜਦੋਂ ਵਾਇਰਸ, ਬੈਕਟਿਰੀਆ ਜਾਂ ਟਾਕਸਿਕ ਦੀ ਵਜ੍ਹਾਂ ਨਾਲ ਲੀਵਰ ਵਿਚ ਸੋਜ ਆ ਜਾਂਦੀ ਹੈ। ਇਸ ਨਾਲ ਲੀਵਰ ਦੀ ਫਿਲਟਰਿੰਗ ਸਮਰਥਾ ਘੱਟ ਹੋ ਜਾਂਦੀ ਹੈ।

ਲੀਵਰ ਦੇ ਇਨਫੈਕਸ਼ਨ ਦਾ ਮੁੱਖ ਕਾਰਨ ਖਰਾਬ ਪਾਣੀ, ਖਰਾਬ ਭੋਜਣ, ਜ਼ਿਆਦਾ ਸ਼ਰਾਬ ਦਾ ਸੇਵਨ ਅਤੇ ਕੁਝ ਦਵਾਇਆਂ ਦਾ ਓਵਰਡੋਜ਼ ਸ਼ਾਮਲ ਹੈ। ਕਮਜ਼ੋਰ ਇਮਊਨਿਟੀ ਵੀ ਸੰਕਰਮਣ ਦਾ ਖਤਰਾ ਵੀ ਵਧਾਉਣ।

ਕੀ ਹਨ ਕਾਰਨ

ਡਾ. ਐਚ.ਐਲ ਘੋਟਕਰ ਦੱਸਦੇ ਹਨ, ਕਿ ਜਦੋਂ ਲੀਵਰ ਸਹੀਂ ਤਰੀਕੇ ਨਾਲ ਕੰਮ ਨਹੀਂ ਕਰਦਾ, ਤਾਂ ਸਰੀਰ ਵਿਚ ਐਨਰਜੀ ਘੱਟ ਕੰਮ ਕਰਦੀ ਹੈ, ਇਸ ਨਾਲ ਸਰੀਰ ਵਿਚ ਲਗਾਤਾਰ ਥਕਾਨ, ਕਮਜ਼ੋਰੀ ਅਤੇ ਸੁਸਤੀ ਆਉਂਦੀ ਹੈ।

ਲਗਾਤਾਰ ਥਕਾਨ

ਲੀਵਰ ਵਿਚ ਸੋਜ ਜਾਂ ਸੰਕਰਮਣ ਹੋਣ ਤੇ ਭੁੱਖ ਘੱਟ ਲਗਦੀ ਹੈ, ਕਈ ਵਾਰ ਮਾਮੂਲੀ ਖਾਣਾ ਖਾਣ ਨਾਲ ਵੀ ਪੇਟ ਭਰਿਆ ਹੋਇਆ ਲਗਦਾ ਹੈ।

ਭੁੱਖ ਘੱਟ ਲਗਣਾ

ਲੀਵਰ ਖੱਬੇ ਪਾਸੇ ਹੁੰਦਾ ਹੈ, ਇਸ ਲਈ ਇਨਫੈਕਸ਼ਨ ਹੋਣ ਤੇ ਖੱਬੇ ਪਾਸੇ ਜਲਨ, ਦਰਦ ਮਹਿਸੂਸ ਹੁੰਦਾ ਹੈ, ਇਹ ਦਰਦ ਹਲਕੇ ਤੋਂ ਲੈ ਕੇ ਤੇਜ਼ ਤਕ ਹੁੰਦਾ ਹੈ।

ਪੇਟ ਦੇ ਖੱਬੇ ਪਾਸੇ ਦਰਦ

ਲੀਵਰ ਜਦੋਂ ਟਾਕਸਿਕ ਨੂੰ ਸਹੀਂ ਤਰੀਕੇ ਨਾਲ ਫਿਲਟਰ ਨਹੀਂ ਕਰ ਪਾਉਂਦਾ, ਤਾਂ ਸਰੀਰ ਵਿਚ ਉਲਟੀ ਵਰਗੇ ਲਛਣ ਹੋਣ ਲਗਦੇ ਹਨ। ਇਹ ਸੰਕੇਤ ਲੀਵਰ ਵਿਚ ਗੜਬੜੀ ਦੇ ਹੋ ਸਕਦੇ ਹਨ।

ਜੀ ਮਚਲਾਉਣਾ ਅਤੇ ਉਲਟੀ