ਸਰਦੀਆਂ ਵਿਚ ਪੀਓ ਇਹ ਵੱਖ-ਵੱਖ ਤਰ੍ਹਾਂ ਦੇ ਜੂਸ

28-11- 2025

TV9 Punjabi

Author: Sandeep Singh

ਗਾਜਰ ਦਾ ਜੂਸ

ਗਾਜਰ ਦਾ ਜੂਸ ਵਿਟਾਮਿਨ ਸੀ ਅਤੇ ਐਂਟੀਆਕਸੀਡਾਇਟ ਨਾਲ ਭਰਪੂਰ ਹੁੰਦੀ ਹੈ। ਇਹ ਸਕਿਨ ਨੂੰ ਸਵਾਰਨ, ਡ੍ਰਾਈਨੇਸ ਘੱਟ ਕਰਨ ਅਤੇ ਇਮਿਊਨਿਟੀ ਵਧਾਉਣ ਵਿਚ ਮਦਦ ਕਰਦੀ ਹੈ। ਇਸ ਨੂੰ ਬਣਾਉਣ ਲਈ ਗਾਜਰ ਦਾ ਮਿਕਸਸਰ ਪੀਸ ਲਓ ਅਤੇ ਛਾਨ ਕੇ ਪੀ ਲਓ।

ਚੁਕੰਦਰ ਆਇਰਨ ਦਾ ਬੇਹੱਦ ਵਧੀਆ ਸਰੋਤ ਹੈ। ਇਹ ਬਲਡ ਪਿਉਰੀਫਿਕੇਸ਼ਨ ਵਿਚ ਮਦਦ ਕਰਦਾ ਹੈ। ਇਸ ਨੂੰ ਬਣਾਉਣ ਲਈ ਚੁਕੰਦਰ ਨੂੰ ਬਾਰੀਕ ਕੱਟ ਲਓ ਅਤੇ ਸੰਤਰਾਂ ਪਾ ਕੇ ਬਲੈਂਡ ਕਰ ਲਓ। ਚੁਕੰਦਰ ਦਾ ਜੂਸ ਖਾਲੀ ਨਹੀਂ ਪੀਣਾ ਚਾਹੀਦਾ।

ਚੁਕੰਦਰ ਸੰਤਰਾਂ ਜੂਸ

ਆਵਲਾ ਅਤੇ ਐਲੋਵੈਰਾ ਵਿਟਾਮਿਨ ਸੀ ਦਾ ਪਾਵਰਹਾਉਸ ਹੈ। ਇਹ ਕੋਲੇਜੋਨ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਅਤੇ ਸਕਿਨ ਨੂੰ ਟਾਇਟ ਜੰਗ ਬਣਾਉਦਾ ਹੈ।

ਆਵਲਾ ਐਲੋਵੈਰਾ ਜੂਸ

ਸੰਤਰਾਂ ਅਤੇ ਅਦਰਕ ਦਾ ਜੂਸ ਵੀ ਸਰਦੀਆਂ ਵਿਚ ਪੀਣ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਐਂਟੀ ਇੰਨਫਲੈਟਰੀ ਗੁਣ ਹੁੰਦੇ ਹਨ,  ਅਤੇ ਸਰਦੀਆਂ ਵਿਚ ਫਲੂ ਤੋਂ ਬਚਾਉਣ ਵਿਚ ਮਦਦ ਕਰਦੇ ਹਨ।

ਸੰਤਰਾਂ ਅਦਰਕ ਜੂਸ

ਸਕਿਨ ਨੂੰ ਡਿਟਾਕਸ ਕਰਨ ਲਈ ਟਮਾਟਰ ਅਤੇ ਸੇਲਰੀ ਦਾ ਜੂਸ ਵੱਧੀਆ ਮੰਨੀਆਂ ਜਾਂਦਾ ਹੈ। ਇਸ ਵਿਚ ਮੌਜੂਦ ਐਂਟੀਆਕੀਸਡਾਇਟ ਸਕਿਨ ਨੂੰ ਸੋਫਟ ਰੱਖਦੇ ਹਨ, ਅਤੇ ਤੇਲ ਨੂੰ ਕਟ੍ਰੋਲ ਰੱਖਦੇ ਹਨ।

ਟਮਾਟਰ ਸੇਲਰੀ ਜੂਸ

ਅਨਾਰ ਦਾ ਜੂਸ ਸਦਰੀ ਅਤੇ ਗਰਮੀ ਦੋਵਾਂ ਵੇਲੇ ਪੀਤਾ ਜਾਂਦਾ ਹੈ। ਇਹ ਆਇਰਨ ਦਾ ਬਿਹਤਰੀਨ ਸਰੋਤ ਹੈ। ਜਿਸ ਨੂੰ ਖੂਨ ਦੀ ਕਮੀ ਵੀ ਦੂਰ ਹੁਦੀ ਹੈ। ਅਤੇ ਚਿਹਰੇ ਨੂੰ ਨੇਚੂਰਲ ਗਲੋ ਮਿਲਦਾ ਹੈ।

ਅਨਾਰ ਦਾ ਜੂਸ