Ovarian ਕੈਂਸਰ ਦੇ ਸ਼ੁਰੂਆਤੀ ਲੱਛਣ ਕੀ ਹਨ?

20-11- 2025

TV9 Punjabi

Author: Sandeep Singh

Ovarian ਕੈਂਸਰ

Ovarian ਕੈਂਸਰ ਮਹਿਲਾਵਾਂ ਦੀ Ovari ਵਿਚ ਹੋਣ ਵਾਲਾ ਕੈਂਸਰ ਹੈ। ਇਹ ਜ਼ਿਆਦਾਤਰ ਮਾਮਲਾ ਵਿਚ ਉਦੋਂ ਸਾਹਮਣੇ ਆਉਂਦਾ ਹੈ, ਜਦੋਂ ਇਹ ਬਹੁਤ ਜ਼ਿਆਦਾ ਵੱਧ ਚੁੱਕਾ ਹੁੰਦਾ ਹੈ। ਇਸ ਲਈ ਇਸ ਦੇ ਸ਼ੁਰੂਆਤੀ ਲੱਛਣਾਂ ਦੀ ਪਹਿਚਾਣ ਕਰਨਾ ਬਹੁਤ ਜ਼ਰੂਰੀ ਹੈ।

ਡਾ. ਸੋਨਾਲੀ ਚੱਢਾ ਦੱਸਦੀ ਹੈ ਕਿ ਜੇਕਰ ਬਿਨਾਂ ਖਾਂਦੇ ਪੇਟ ਭਾਰੀ ਅਤੇ ਫੁੱਲਿਆਂ ਹੋਇਆ ਲਗ ਰਿਹ ਹੈ, ਅਤੇ ਵਾਰ-ਵਾਰ ਇਹ ਸਥਿਤੀ ਆਉਂਦੀ ਹੈ ਤਾਂ ਇਹ ਔਵੇਰੀ ਕੈਂਸਰ ਦੇ ਲੱਛਣ ਹੋ ਸਕਦੇ ਹਨ।

ਵਾਰ-ਵਾਰ ਪੇਟ ਫੁੱਲ ਜਾਣਾ

ਜੇਕਰ ਤੁਹਾਨੂੰ ਵਾਰ-ਵਾਰ ਪੇਟ ਦੇ ਨਿਚਲੇ ਹਿੱਸੇ ਵਿਚ ਦਰਦ ਹੋ ਰਿਹਾ ਹੈ ਜਾ ਪੈਲਵਿਕ ਏਰਿਆ ਵਿਚ ਦਰਦ ਹੋ ਰਿਹਾ ਹੈ ਤਾਂ ਇਹ ਔਵਰੀ ਕੈਂਸਰ ਹੋ ਸਕਦਾ ਹੈ।

ਪੇਲਵਿਕ ਜਾਂ ਥੱਲੇ ਵਾਲੇ ਪੇਟ ਵਿਚ ਦਰਦ

ਕੈਂਸਰ ਦੀ ਵਜ੍ਹਾ ਨਾਲ ਪੇਟ ਵਿਚ ਦਰਦ ਦਾ ਸੌਜ ਦਾ ਦਵਾਬ ਮਹਿਸੂਸ ਹੁੰਦਾ ਹੈ, ਜਿਸ ਕਾਰਨ ਭੁੱਖ ਘੱਟ ਲਗਦੀ ਹੈ, ਅਤੇ ਥੋੜ੍ਹਾ ਖਾਣ ਨਾਲ ਪੇਟ ਭਰ ਜਾਂਦਾ ਹੈ ਅਜਿਹਾ ਲਗਾਤਾਰ ਹੋ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।

ਭੁੱਖ ਘੱਟ ਲਗਣਾ

ਕਾਲੀ ਮਿਰਚ ਪਾਚਣ ਕ੍ਰਿਆ ਨੂੰ ਬਿਹਤਰ ਬਣਾਉਂਦੀ ਹੈ, ਅਤੇ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਦੀ ਹੈ।

ਅਚਾਨਕ ਵਜ਼ਨ ਘਟਣਾ ਅਤੇ ਥਕਾਨ

ਵਾਰ-ਵਾਰ ਪੇਸ਼ਾਬ ਆਉਣਾ ਅਤੇ ਪੇਸ਼ਾਬ ਕਰਦੇ ਸਮੇਂ ਜਲਨ ਮਹਿਸੂਸ ਹੋਣਾ ਤਾਂ ਇਸੇ ਬਿਨਾਂ ਨਜ਼ਰਅੰਦਾਜ਼ ਕੀਤੇ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਵਾਰ-ਵਾਰ ਪੇਸ਼ਾਬ ਆਉਣਾ