ਸੈਰ ਕਰਨ ਦੇ ਫਾਇਦੇ...

25-02- 2026

Author: Ramandeep Singh

TV9 Punjabi

TV9 Punjabi

ਰੋਜ਼ਾਨਾ 20-30 ਮਿੰਟ ਤੁਰਨ ਦੇ ਬਹੁਤ ਸਾਰੇ ਸਰੀਰਕ ਤੇ ਮਾਨਸਿਕ ਲਾਭ ਹਨ।

ਸੈਰ 

ਸੈਰ ਕਰਨ ਨਾਲ ਖੂਨ ਦੇ ਪ੍ਰਵਾਹ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ ਤੇ ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ ।

ਦਿਲ ਦੀ ਬਿਮਾਰੀ

ਨਿਯਮਤ ਸੈਰ ਕਰਨ ਨਾਲ ਕੈਲੋਰੀਆਂ ਬਰਨ ਹੁੰਦੀਆਂ ਹਨ, ਵਾਧੂ ਭਾਰ ਤੇ ਪੇਟ ਦੀ ਚਰਬੀ ਘਟਾਉਣ 'ਚ ਮਦਦ ਮਿਲਦੀ ਹੈ।

ਭਾਰ

ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਣ 'ਚ ਮਦਦ ਕਰਦਾ ਹੈ।

ਸ਼ੂਗਰ

ਹੱਡੀਆਂ ਦੀ ਡੈਂਸਟੀ ਵਧ ਸਕਦੀ ਹੈ ਤੇ ਜੋੜਾਂ ਦਾ ਦਰਦ ਘੱਟ ਸਕਦਾ ਹੈ।

ਜੋੜਾਂ ਦਾ ਦਰਦ

ਐਂਡੋਰਫਿਨ ਹਾਰਮੋਨ ਨਿਕਲਦੇ ਹਨ, ਮੂਡ 'ਚ ਸੁਧਾਰ ਕਰਦੇ ਹਨ ਤੇ ਡਿਪਰੈਸ਼ਨ ਨੂੰ ਘਟਾਉਂਦੇ ਹਨ।

ਮਨ ਰਹਿੰਦਾ ਖੁਸ਼

ਰੋਜ਼ਾਨਾ ਸੈਰ ਕਰਨ ਨਾਲ ਚੰਗੀ ਨੀਂਦ ਆਵੇਗੀ।

ਨੀਂਦ

ਸੈਰ ਯਾਦਦਾਸ਼ਤ ਤੇਜ਼ ਕਰਨ 'ਚ ਮਦਦ ਮਿਲਦੀ ਹੈ ਤੇ ਓਵਰਥਿੰਕਿੰਗ  ਦੀ ਸਮੱਸਿਆਵਾਂ ਨੂੰ ਘਟਾਉਣ 'ਚ ਮਦਦ ਕਰਦੀ ਹੈ।

ਯਾਦਦਾਸ਼ਤ

ਹਫ਼ਤੇ ਵਿੱਚ ਘੱਟੋ-ਘੱਟ 5 ਦਿਨ, ਹਰ ਰੋਜ਼ 30 ਮਿੰਟ ਤੇਜ਼ ਤੁਰਨਾ ਸਭ ਤੋਂ ਵਧੀਆ ਹੈ।

ਤੇਜ਼ ਤੁਰਨਾ