ਸਰਦੀਆਂ ਵਿਚ ਵਰਦਾਨ ਤੋਂ ਘੱਟ ਨਹੀਂ ਹੈ ਇਹ ਛੋਟਾ ਜਾਂ ਬੀਜ਼

10-12- 2025

TV9 Punjabi

Author: Sandeep Singh

ਸਰਦੀਆਂ ਦੀ ਡਾਇਟ

ਹਰ ਮੌਸਮ ਵਿਚ ਸੀਜਨਲ ਸਬਜ਼ੀਆਂ ਅਤੇ ਫਲ ਆਉਂਦੇ ਹਨ, ਜਿਨ੍ਹਾਂ ਨੂੰ ਡਾਇਟ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਲਈ ਸਰਦੀ ਵਿਚ ਉਹ ਚੀਜ਼ਾਂ ਖਾਣੀਆਂ ਚਾਹੀਦਿਆਂ ਹਨ, ਜੋ ਤੁਹਾਡੇ ਸਰੀਰ ਨੂੰ ਪੋਸ਼ਣ ਦੇਣ ਤੋਂ ਇਲਾਵਾ ਗਰਮ ਰੱਖਣ।

ਸਬਜ਼ੀਆ ਅਤੇ ਫਲਾਂ ਤੋਂ ਇਲਾਵਾ ਲੋਕ ਆਪਣੀ ਡਾਇਟ ਵਿਚ ਡ੍ਰਾਈ ਫਰੂੰਟ ਅਤੇ ਨਟਸ ਨੂੰ ਵੀ ਜਗ੍ਹਾ ਦਿੰਦੇ ਹਨ, ਵੱਖ-ਵੱਖ ਬੀਜ ਵੀ ਪੋਸ਼ਕ ਤੱਤਾਂ ਦੀ ਖਾਨ ਹੁੰਦੇ ਹਨ। ਇਸ ਲਈ ਬੈਲੇਂਸ ਤਰੀਕੇ ਨਾਲ ਇਨ੍ਹਾਂ ਨੂੰ ਡਾਇਟ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਡਾਇਟ ਵਿਚ ਬੀਜ਼

ਸਰਦੀ ਵਿਚ ਤਿਲਾਂ ਨੂੰ ਆਪਣੀ ਡਾਇਟ ਦਾ ਹਿੱਸਾ ਜ਼ਰੂਰ ਬਣਾਉ, ਕਿਉਂਕਿ ਇਹ ਨਾ ਸਿਰਫ ਸਰੀਰ ਨੂੰ ਗਰਮ ਰੱਖੇਗਾ, ਬਲਕਿ ਇਸ ਨਾਲ ਤੁਹਾਡੇ ਮਸਲ ਅਤੇ ਹੱਡੀਆਂ ਵੀ ਮਜ਼ਬੂਤ ਹੋਣਗੀਆਂ।

ਸਰਦੀ ਵਿਚ ਤਿਲ ਹਨ ਕਮਾਲ

ਵੈਸੇ ਤਾਂ ਸਰਦੀ ਵਿਚ ਮਾਰਕੀਟ ਵਿਚ ਤਿਲਾਂ ਅਤੇ ਗਜਕਾਂ ਬਹੁਤ ਮਿਲਦੀਆਂ ਹਨ, ਪਰ ਤਿਲ ਕਿੰਨੇ ਖਾਣੇ ਹਨ, ਇਹ ਪਤਾ ਹੋਣ ਜ਼ਰੂਰੀ ਹੈ।

ਕਿਵੇਂ ਖਾਈਏ ਤਿਲ

ਜੈਪੁਰ ਦੀ ਆਯੁਰਵੇਦ ਐਕਸਪਰਟ ਕਿਰਨ ਗੁਪਤਾ ਦੱਸਦੇ ਹਨ, ਕਿ ਰੋਜ਼ਾਨਾ ਕਿੰਨੇ ਤਿਲ ਖਾਣੇ ਚਾਰੀਦੇ ਹਨ, ਇਹ ਉਮਰ, ਜੈਂਡਰ ਅਤੇ ਸਰੀਰ ਦੇ ਵਜਣ ਤੇ ਨਿਰਭਰ ਕਰਦਾ ਹੈ।

ਰੋਜ਼ ਕਿੰਨੇ ਤਿਲ ਖਾਈਏ