10-12- 2025
TV9 Punjabi
Author: Sandeep Singh
ਫੋਨ ਵਿਚ ਤੁਸੀਂ ਜਿਹੜੀ ਐਪ ਨੂੰ ਚਲਾ ਰਹੇ ਹੋ, ਉਹ ਵਕਾਈ ਸੁਰੱਖਿਅਤ ਹੈ ਜਾਂ ਨਹੀਂ, ਇਸ ਦਾ ਪਤਾ ਲਾਉਣ ਦਾ ਆਸਾਨ ਤਰੀਕਾ।
ਫੋਨ ਦੀ ਪੈਮੇਂਟ ਤੋਂ ਲੈ ਕੇ ਬੈਕਿੰਗ ਸਰਵਿਸਸ ਵਰਗੇ ਅਨੇਕਾਂ ਐਪ ਹੈ ਇਸ ਲਈ ਇਹ ਪਤਾ ਹੋਣਾ ਜ਼ਰੂਰੀ ਹੈ ਕੀ ਕਿਹੜਾ ਐਪ ਸੈਫ ਹੈ ਜਾਂ ਨਹੀਂ।
ਐਪ ਵਿਚ ਮੈਲਵੇਅਰ ਯਾਨੀ ਵਾਇਰਸ ਹੋਇਆ ਤਾਂ ਕਾਫ਼ੀ ਨੁਕਸਾਨ ਹੋ ਸਕਦਾ ਹੈ।
ਮੈਲਵੇਅਰ ਨਿਜੀ ਜਾਣਕਾਰੀ ਚੋਰੀ ਕਰਕੇ ਹੈਕਰ ਦੇ ਹੱਥਾਂ ਵਿਚ ਪਹੁੰਚਾ ਦਿੰਦੇ ਹਨ। ਜਿਸ ਦੇ ਕਾਰਨ ਤੁਹਾਡੇ ਨਾਲ ਫ੍ਰਾਂਡ ਹੋ ਸਕਦਾ ਹੈ।
ਐਡਰਾਇਡ ਯੂਜ਼ਰ ਫੋਨ ਵਿਚ ਪਲੇ ਸਟੋਰ ਔਪਣ ਕਰੋ ਅਤੇ ਫਿਰ ਗੂਗਲ ਪਲੇ ਪ੍ਰੋਟੈਕਟ ਫੀਚਰ ਵਿਚ ਜਾਓ।
ਤੁਸੀਂ ਖੁੱਦ ਵੀ ਮੈਨੂਅਲੀ ਇਸ ਫੀਚਰ ਦਾ ਇਸਤਮਾਲ ਕਰ ਫੋਨ ਵਿਚ ਮੌਜੂਦ ਐਪ ਦੀ ਜਾਂਚ ਕਰ ਸਕਦੇ ਹੋ।